ਤਾਜਾ ਖਬਰਾਂ
ਨਵੀਂ ਦਿੱਲੀ, 20 ਜੂਨ: ‘ਆਪ’ ਆਗੂ ਮਨੀਸ਼ ਸਿਸੋਦੀਆ ਅੱਜ ਦਿੱਲੀ ਕਲਾਸਰੂਮ ਨਿਰਮਾਣ ਘੁਟਾਲੇ ਦੇ ਸਬੰਧ ਵਿੱਚ ਐਨਟੀ ਕਰਪਸ਼ਨ ਬਿਊਰੋ (ACB) ਅੱਗੇ ਪੇਸ਼ ਹੋਣਗੇ। ਪੇਸ਼ੀ ਤੋਂ ਪਹਿਲਾਂ ਉਨ੍ਹਾਂ ਦਾਅਵਾ ਕੀਤਾ ਕਿ ਇਹ ਕੇਸ ਸਿਰਫ਼ ਰਾਜਨੀਤਿਕ ਵਿਰੋਧ ਦੇ ਤਹਿਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, “ਭਾਜਪਾ ਜਾਅਲੀ ਐਫਆਈਆਰ ਦਰਜ ਕਰਕੇ ਲੋਕਾਂ ਨੂੰ ਭਟਕਾਉਂਦੀ ਹੈ। ਇਹ ਕੇਸ ਬਿਲਕੁਲ ਬੇਬੁਨਿਆਦ ਹੈ ਅਤੇ ਇਸ ਤੋਂ ਕੁਝ ਵੀ ਨਹੀਂ ਨਿਕਲੇਗਾ।
Get all latest content delivered to your email a few times a month.