IMG-LOGO
ਹੋਮ ਪੰਜਾਬ, ਰਾਸ਼ਟਰੀ, ਮੰਦਭਾਗੀ ਖਬਰ# Air India ਦਾ ਜਹਾਜ਼ ਏਅਰਪੋਰਟ ਨੇੜੇ ਕਰੈਸ਼-238 ਸਵਾਰੀਆਂ...

ਮੰਦਭਾਗੀ ਖਬਰ# Air India ਦਾ ਜਹਾਜ਼ ਏਅਰਪੋਰਟ ਨੇੜੇ ਕਰੈਸ਼-238 ਸਵਾਰੀਆਂ ਸੀ ਸਵਾਰ-ਗੁਜਰਾਤ ਤੋਂ ਲੰਡਨ ਜਾ ਰਿਹਾ ਸੀ ਜਹਾਜ...

Admin User - Jun 12, 2025 02:17 PM
IMG

ਅਹਿਮਦਾਬਾਦ :- ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖਬਰ ਆ ਰਹੀ ਹੈ ਕਿ  ਗੁਜਰਾਤ ਚ ਅਹਿਮਦਾਬਾਦ ਏਅਰਪੋਰਟ ਨੇੜੇ ਏਅਰ ਇੰਡੀਆ ਦਾ ਜਹਾਜ਼ ਉਸ ਸਮੇਂ ਕਰੈਸ਼ ਹੋ ਗਿਆ ਜਦੋਂ ਏਅਰਪੋਰਟ ਤੋਂ ਉਡਾਨ ਭਰ ਰਿਹਾ ਸੀ । ਦੱਸਿਆ ਜਾਂਦਾ ਹੈ ਕਿ ਜਹਾਜ਼ ਦਾ ਪਿਛਲਾ ਹਿੱਸਾ ਇੱਕ ਦਰਖਤ ਨਾਲ ਟਕਰਾ ਗਿਆ ਜਿਸ ਨਾਲ ਜਹਾਜ ਹਾਦਸਾਗ੍ਰਸਤ  ਹੋ ਗਿਆ । ਇਸ ਵਿੱਚ 238 ਸਵਾਰੀਆਂ ਸਵਾਰ ਸਨ । ਭਾਵੇਂ ਕਿ ਅੱਗ ਬੁਝਾਉਣ ਵਾਲੀਆਂ ਗੱਡੀਆਂ ਤੇ ਪ੍ਰਸ਼ਾਸਨ ਮੌਕੇ ਤੇ ਪੁੱਜ ਗਿਆ ਪਰ ਜਹਾਜ਼ ਪੂਰੀ ਤਰ੍ਹਾਂ ਅੱਗ ਨਾਲ ਤਬਾਹ ਹੋ ਗਿਆ। ਪਰ ਅਜੇ ਤੱਕ ਪੂਰੀ ਖਬਰ ਸਾਹਮਣੇ ਨਹੀਂ ਕਿ ਸਵਾਰੀਆਂ ਦਾ ਕੀ ਹਾਲ ਹੈ ਪਰ ਗੁਜਰਾਤ ਦੇ ਅਹਿਮਦਾਬਾਦ ਤੋਂ ਇਹ ਜਹਾਜ ਲੰਦਨ ਨੂੰ ਜਾ ਰਿਹਾ ਸੀ । ਇਸ ਮੌਕੇ ਪ੍ਰਸ਼ਾਸਨ ਵੱਲੋਂ ਜਿਸ ਤਰੀਕੇ ਨਾਲ ਰੈਸਕਿਊ ਵੀ ਕੀਤਾ ਜਾ ਰਿਹਾ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.