IMG-LOGO
ਹੋਮ ਪੰਜਾਬ: 🔴 Big Breaking : 'ਆਉਣ ਵਾਲੇ ਕੈਬਿਨਟ ਮੰਤਰੀ ਹਨ ਸੰਜੀਵ...

🔴 Big Breaking : 'ਆਉਣ ਵਾਲੇ ਕੈਬਿਨਟ ਮੰਤਰੀ ਹਨ ਸੰਜੀਵ ਅਰੋੜਾ', ਲੁਧਿਆਣਾ 'ਚ ਆਪ ਦੀ ਵਾਰਡ ਸਭਾ 'ਚ ਵੱਡਾ ਐਲਾਨ, ਪੂਰੀ ਖ਼ਬਰ ਲਈ ਲਿੰਕ ਤੇ...

Admin User - Jun 10, 2025 08:55 PM
IMG

ਲੁਧਿਆਣਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਹੈਬੋਵਾਲ ਦੇ ਵਾਰਡ ਨੰਬਰ 65 ਵਿਖੇ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ‘ਚ ਰੱਖੀ ਵਿਸ਼ਾਲ ਜਨਸਭਾ 'ਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਆਪ ਮੁਹਾਰੇ ਆਏ ਲੋਕਾਂ ਨੂੰ ਦੇਖ ਕੇ ਬੇਹੱਦ ਖੁਸ਼ੀ ਹੋਈ। ਲੋਕਾਂ ਦੇ ਹੱਦੋਂ ਵੱਧ ਦਿੱਤੇ ਪਿਆਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਫ਼ਿਰ ਤੋਂ 'ਆਪ' ਦੇ ਉਮੀਦਵਾਰ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ। ਲੁਧਿਆਣਾ ਪੱਛਮੀ 'ਚ ਕੰਮ ਦੀ ਰਾਜਨੀਤੀ ਮੁੜ ਜਿੱਤੇਗੀ।

ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਆਪ ਉਮੀਦਵਾਰ ਸੰਜੀਵ ਅਰੋੜਾ ਪੰਜਾਬ ਕੈਬਿਨੇਟ ਮਨਿਸਟਰੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਲੁਧਿਆਣਾ ਦੇ ਲੋਕਾਂ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਆਵਾਜ਼ ਉਠਾਉਣਗੇ ਅਤੇ ਲੁਧਿਆਣੇ ਦੇ ਵਿਕਾਸ ਲਈ ਕਾਰਜ ਕਰਨਗੇ।



Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.