IMG-LOGO
ਹੋਮ ਪੰਜਾਬ: ਅਮਰੀਕੀ ਸਾਂਸਦ ਮੈਰੀ ਮਿਲਰ ਵੱਲੋਂ ਸਿੱਖ ਗ੍ਰੰਥੀ 'ਤੇ ਕੀਤੀ ਟਿੱਪਣੀ...

ਅਮਰੀਕੀ ਸਾਂਸਦ ਮੈਰੀ ਮਿਲਰ ਵੱਲੋਂ ਸਿੱਖ ਗ੍ਰੰਥੀ 'ਤੇ ਕੀਤੀ ਟਿੱਪਣੀ ਨਿੰਦਣਯੋਗ- ਭਾਈ ਗਰੇਵਾਲ

Admin User - Jun 08, 2025 01:18 PM
IMG

 ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅਮਰੀਕੀ ਸੰਸਦ ਮੈਰੀ ਮਿਲਰ ਦੇ ਵੱਲੋਂ ਜੋ ਗ੍ਰੰਥੀ ਤੇ ਕੀਤੀ ਗਈ ਟਿੱਪਣੀ ਹੈ ਉਸ ਨੂੰ ਨਿੰਦਣਯੋਗ ਦੱਸਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅਮਰੀਕਾ ਦਾ ਸਿੱਖਾਂ ਨਾਲ ਕਾਫੀ ਚੰਗਾ ਸੰਬੰਧ ਹੈ ਕਿਉਂਕਿ ਸਿੱਖਾਂ ਦੀ ਅਮਰੀਕਾ ਦੇ ਵਿੱਚ ਨਾਗਰਿਕਤਾ ਦਾ ਚੰਗਾ ਅਸਰ ਹੈ ਉਥੋਂ ਦੇ ਗੁਰਦੁਆਰਾ ਸਾਹਿਬਾਨ 91 ਤੋਂ ਬਾਅਦ ਜਿਹੜੇ ਸਿੱਖਾਂ ਤੇ ਨਸਲੀ ਹਮਲੇ ਹੋਏ ਉੱਥੇ ਅਮਰੀਕਾ ਦੀ ਸਰਕਾਰ ਨੇ ਵੀ ਆਪਣੇ ਤੌਰ ਤੇ ਸਿੱਖਾਂ ਦੀ ਆਡੈਂਟੀ ਵਾਸਤੇ ਕੰਮ ਕੀਤਾ  ਅੱਜ ਇੱਕ ਬੜੀ ਮਾੜੀ ਖਬਰ ਸੁਣਨ ਵਿੱਚ ਆਈ ਹੈ ਮੈਰੀ ਮਿਲਰ ਨਾਮ ਦੀ ਜਿਹੜੀ ਐਮਪੀ ਹੈ ਉਸਨੇ ਜਿਹੜੀ ਕਾਂਗਰਸ ਦੀ 81 ਵੀ ਵਰੇਗੰਡ ਦੇ ਸਮੇਂ ਤੇ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਨਿਊ ਜਰਸੀ ਦੇ ਜਿਹੜੇ ਐਮਪੀ ਹਨ ਜੈਫਵੈਨ ਡੂ ਨੇ ਉਹਨਾਂ ਨੂੰ ਭਾਈ ਸੁਰਿੰਦਰ ਸਿੰਘ ਜੀ ਜਿਹੜੇ ਗ੍ਰੰਥੀ ਸੀ ਉਹਨਾਂ ਨੂੰ ਇਨਵਾਈਟ ਕੀਤਾ ਉਸ ਸਮਾਗਮ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਇੱਕ ਰਸਮ ਹੈ ਕਿ ਉਹ ਕਿਸੇ ਨਾ ਕਿਸੇ ਧਾਰਮਿਕ ਵਿਅਕਤੀ ਨੂੰ ਉੱਥੇ ਆ ਕੇ ਸੰਬੋਧਨ ਕਰਵਾਉਂਦੇ ਹਨ ਉਸ ਗੱਲ ਦੇ ਵਿੱਚ ਮੈਰੀ ਮਿਲਰ ਨੇ ਬਹੁਤ ਨਸਲੀ ਭਦੀ ਟਿੱਪਣੀ ਕਰਕੇ ਸਿੱਖ ਗ੍ਰੰਥੀ ਸਾਹਿਬਾਨ ਵੱਲੋਂ ਕੀਤੇ ਜਿਹੜੇ ਭਾਸ਼ਣ ਜਾਂ ਉਹਨਾਂ ਦਾ ਸੰਬੋਧਨ ਹੈ ਉਸ ਨੂੰ ਇੱਕ ਮੁਸਲਮਾਨ ਦੇ ਤੌਰ ਤੇ ਕਿਹਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਅਮਰੀਕਾ ਇਹ ਕ੍ਰਿਸ਼ਨ ਕੰਟਰੀ ਆ ਤੇ ਇੱਥੇ ਮੁਸਲਮਾਨ ਨੂੰ ਨਹੀਂ ਹੋਣਾ ਚਾਹੀਦਾ ਬਹੁਤ ਮਾੜੀ ਗੱਲ ਹ ਉਹਨੂੰ ਜਦੋਂ ਇਹ ਦੱਸਿਆ ਗਿਆ ਕਿ ਇਹ ਮੁਸਲਮਾਨ ਹੀ ਇਹ ਸਿੱਖ ਹ ਤਾਂ ਉਹਨੇ ਉਹਨੂੰ ਆਪਣੇ ਟਵੀਟ ਨੂੰ ਐਕਸ ਦਾ ਜਿਹੜਾ ਕੀਤਾ ਉਹਨੂੰ ਉਹਨੂੰ ਉਹਨੇ ਐਡਿਟ ਕੀਤਾ ਮੁਸਲਮਾਨ ਤੋਂ ਸਿੱਖ ਕੀਤਾ ਫਿਰ ਵੀ ਉਸ ਤੇ ਜਿਹੜੀ ਆ ਉਥੋਂ ਦੀ ਜਿਹੜੀ ਵਿਰੋਧੀ ਧਿਰ ਸੀ ਉਹਨਾਂ ਨੇ ਇਸ ਗੱਲ ਤੇ ਬੜੀ ਲਾਹਨਤ ਪਾਈ ਮੈਰੀਮੇਲਰ ਨੂੰ ਤੇ ਉਹਨੇ ਟਵੀਟ ਜਿਹੜਾ ਹੈ ਉਹ ਚੁੱਕ ਦਿੱਤਾ  ਇਹ ਬੜੀ ਇੱਕ ਮਾੜੀ ਖਬਰ ਹੈ ਕਿ ਮੈਰੀ ਮਿਰਰ ਨਾਮ ਦੀ ਇੱਕ ਨਾਮਵਰ ਸੰਸਦ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਜਿਹੜੀ ਹੈ ਉਹ ਉਹਨੂੰ ਸਮਝ ਨਹੀਂ ਰਹੀ ਸੋ ਦੂਜੀ ਗੱਲ ਇਹ ਹੈ ਕਿ ਜਿਹੜਾ ਭਾਈ ਸੁਰਿੰਦਰ ਸਿੰਘ ਜੀ ਨੇ ਉੱਥੇ ਵਿਖਿਆਨ ਕੀਤਾ ਉਹ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕੀਤੀ ਹੈ ਇੱਕ ਗੁਰੂ ਦੀ ਗੱਲ ਕੀਤੀ ਹੈ ਜਿਹੜਾ ਕਿ ਸਿੱਖ ਜਿਹੜਾ ਹੈ ਆਪਣੇ ਗੁਰੂ ਦੇ ਦੱਸੇ ਮਾਰਗ ਮੁਤਾਬਿਕ ਕੋਈ ਮਾੜਾ ਧਰਮ ਨਹੀਂ ਜਾਂ ਵਿਅਕਤੀ ਨਹੀਂ ਹੁੰਦਾ ਉਹਦੇ ਕਰਮ ਜਿਹੜੇ ਹਨ ਉਹ ਆਪਣੇ ਤੌਰ ਤੇ ਜਿਹੜੇ ਮਾੜੇ ਹੋ ਸਕਦੇ ਨੇ ਸਾਨੂੰ ਬੜਾ ਅਫਸੋਸ ਹੈ ਕਿ ਮੈਰੀ ਮਿਲਣ ਨੇ ਇਹ  ਜਿਹੜੀ ਸਿੱਖ ਦੇ ਟਿੱਪਣੀ ਕੀਤੀ ਹੈ ਭਾਵੇਂ ਕਿ ਵਿਰੋਧੀ ਧਿਰ ਨੇ ਇਸ ਗੱਲ ਤੇ ਉਹਨੂੰ ਇਸ ਗੱਲ ਲਈ ਕਾਫੀ ਨਿੰਦਿਆ ਵੀ ਕੀਤੀ ਹੈ  ਅਸੀਂ ਵੀ ਇੱਕ ਸਿੱਖ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹੋਣ ਦੇ ਨਾਤੇ ਮੈਂ ਇਹ ਸਮਝਦਾ ਕਿ ਮੈਰੀ ਮਿਰਰ ਦੀ ਇਹ ਗੱਲ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਆ ਤੇ ਅਸੀਂ ਆਪਣੇ ਤੌਰ ਤੇ ਜਿਹੜੇ ਅਮੈਰੀਕਾ ਦੀ ਜਿਹੜ ਵੱਲੋਂ ਕੀਤੀ ਹੋਈ ਟਿੱਪਣੀ ਜਿਹੜੀ  ਉਹ ਦੁਨੀਆਂ ਭਰ ਦੇ ਵਿੱਚ ਪ੍ਰਸਾਰਿਤ ਹੋਈ ਹੈ ਤੇ ਇਸ ਗੱਲ ਦੇ ਜਵਾਬ ਦੇ ਵਿੱਚ ਮੈਰੀ ਮਿਲਰ  ਨੇ ਭਾਵੇਂ ਕੋਈ ਮਾਫੀ ਨਹੀਂ ਮੰਗੀ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਹਨੇ ਇੱਕ ਸਿੱਖ ਆਈਡੈਂਟਿਟੀ ਨੂੰ ਕਿਸੇ ਹੋਰ ਧਰਮ ਦਾ ਕਹਿ ਕੇ ਉਹਨੂੰ ਉਸ ਨੇ ਚੈਲਜ ਕੀਤਾ ਜਿਹੜਾ ਕਿ ਮੈਨੂੰ ਲੱਗਦਾ ਅਮੇਰੀਕਾ ਦੀ ਡੈਮੋਕਰੇਸੀ ਦੇ ਉੱਤੇ ਇੱਕ ਧੱਬਾ ਹੈ।



 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.