IMG-LOGO
ਹੋਮ ਪੰਜਾਬ: ਵੱਡੀ ਖਬਰ:-ਲੁਧਿਆਣਾ ਵਿਜੀਲੈਂਸ ‌ ਬਿਊਰੋ ਦਾ SSP ਸਸਪੈਂਡ :- ਆਸ਼ੂ...

ਵੱਡੀ ਖਬਰ:-ਲੁਧਿਆਣਾ ਵਿਜੀਲੈਂਸ ‌ ਬਿਊਰੋ ਦਾ SSP ਸਸਪੈਂਡ :- ਆਸ਼ੂ ਨੂੰ ਸਿਮਥੀ ਦਿਵਾਉਣ ਵਾਸਤੇ ਭੇਜੇ ਸੰਮਨ

Admin User - Jun 06, 2025 12:51 PM
IMG

ਲੁਧਿਆਣਾ, 6 ਜੂਨ- ਪੰਜਾਬ ਸਰਕਾਰ ਨੇ  ਲੁਧਿਆਣਾ ਰੇਂਜ ਦੇ ਐਸਐਸਪੀ ਵਿਜੀਲੈਂਸ ਬਿਊਰੋ ਨੂੰ ਅੱਜ ਸਸਪੈਂਡ ਕਰ ਦਿੱਤਾ ਹੈ। ਖਬਰ ਵਾਲੇ ਡਾਟਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੋ ਭਾਰਤ ਭੂਸ਼ਣ ਆਸ਼ੂ ਨੂੰ ਵਿਜਲੈਂਸ ਬਿਊਰੋ ਇੱਕ ਸਕੂਲ ਦੇ ਘਟਾਲੇ ਚ ਸਮਨ ਭੇਜੇ ਗਏ ਸਨ ਉਹ ਖੁਦ ਹੀ ਆਪਣੇ ਪੱਧਰ ਤੇ ਐਸਐਸਪੀ ਨੇ ਭੇਜੇ ਹਨ। ਇਹ ਵੀ ਪਤਾ ਲੱਗਾ ਹੈ ਕਿ ਭਾਰਤ ਭੂਸ਼ਣ ਆਸ਼ੂ ਤੇ ਐਸਐਸਪੀ ਦੀ ਪਿਛਲੇ ਦਿਨਾਂ ਚ ਲਗਾਤਾਰ ਗੱਲਬਾਤ ਵੀ ਚੱਲ ਰਹੀ ਸੀ ਤੇ ਇਹ ਸੰਮਨ ਉਸਨੇ ਉਸ ਸਮੇਂ ਭੇਜੇ ਜਦੋਂ ਲੁਧਿਆਣਾ ਜ਼ਿਮਨੀ ਚੋਣਾਂ ਦਾ ਪ੍ਰਚਾਰ ਜ਼ੋਰਾਂ ਤੇ ਹੈ। ਪੰਜਾਬ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕੋਈ ਮੰਨਸ਼ਾ ਨਹੀਂ, ਕਿ ਭਾਰਤ ਭੂਸ਼ਨ ਆਸ਼ੂ ਵਿਰੁੱਧ ਇਸ ਸਮੇਂ ਕੋਈ ਕਦਮ ਚੁੱਕਿਆ ਜਾਵੇ। ਪਰ ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ  ਨੂੰ ਖੁਫੀਆ ਤੰਤਰਾਂ ਰਾਹੀਂ ਮਿਧੀ ਜਾਣਕਾਰੀ ਅਨੁਸਾਰ ਕੀ ਭਾਰਤ ਭੂਸ਼ਣ ਆਸ਼ੂ ਦੇ ਐਸਐਸਪੀ ਦੀ ਬੀਤੇ ਦਿਨੀ ਇੱਕ ਗੁਪਤ ਮੀਟਿੰਗ ਵੀ ਹੋਈ ਹੈ ਤੇ ਗੱਲਬਾਤ ਵੀ ਹੋਈ । ਜਿਸ ਕਾਰਨ ਇਸ ਸਪੱਸ਼ਟ ਹੁੰਦਾ ਹੈ ਕਿ ਭਾਰਤ ਭੂਸ਼ਨ ਆਸੂ ਨੇ ਖੁਦ ਨੂੰ ਹੀ ਸੰਮਨ ਜਾਣ ਬੁਝ ਕੇ ਐਸਐਸਪੀ ਤੋਂ ਭਜਵਾਏ ਹਨ ਤਾਂ ਕਿ ਉਹਨਾਂ ਨੂੰ ਮੌਜੂਦਾ ਚੋਣਾਂ ਵਿੱਚ ਲੋਕਾਂ ਦੀ ਸਿਮਥੀ ਮਿਲ ਸਕੇ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.