IMG-LOGO
ਹੋਮ ਪੰਜਾਬ: 🔴AAP ਪੰਜਾਬ 'ਚ ਵੱਡਾ ਬਦਲਾਅ, 5 ਵਿਧਾਇਕ ਬਣਾਏ ਗਏ ਸਟੇਟ...

🔴AAP ਪੰਜਾਬ 'ਚ ਵੱਡਾ ਬਦਲਾਅ, 5 ਵਿਧਾਇਕ ਬਣਾਏ ਗਏ ਸਟੇਟ ਮੀਤ ਪ੍ਰਧਾਨ...

Admin User - May 31, 2025 03:20 PM
IMG

ਚੰਡੀਗੜ੍ਹ, 31 ਮਈ 2025– ਪੰਜਾਬ ਵਿੱਚ ਅੱਜ ਵੱਡੇ ਪੱਧਰ ‘ਤੇ ਤਬਦੀਲੀਆਂ ਕੀਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਨੇ ਪੰਜ ਵਿਧਾਇਕਾਂ ਨੂੰ ਸਟੇਟ ਮੀਤ ਪ੍ਰਧਾਨ ਦੇ ਤੌਰ ‘ਤੇ ਨਿਯੁਕਤ ਕੀਤਾ ਹੈ। ਮਾਝਾ ਜ਼ੋਨ ਦੀ ਅਗਵਾਈ ਮਨਜਿੰਦਰ ਸਿੰਘ ਲਾਲਪੁਰਾ ਨੂੰ ਦਿੱਤੀ ਗਈ ਹੈ, ਦੋਆਬਾ ਜ਼ੋਨ ਲਈ ਡਾ. ਸੁਖਵਿੰਦਰ ਸਿੰਘ ਸੁੱਖੀ, ਮਾਲਵਾ ਸੈਂਟਰਲ ਲਈ ਡਾ. ਅਮਨਦੀਪ ਕੌਰ, ਮਾਲਵਾ ਈਸਟ ਤੋਂ ਡਾ. ਚਰਨਜੀਤ ਸਿੰਘ ਅਤੇ ਮਾਲਵਾ ਵੈਸਟ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਸਟੇਟ ਵਾਈਸ ਪ੍ਰਧਾਨ ਬਣਾਇਆ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.