IMG-LOGO
ਹੋਮ ਪੰਜਾਬ: 🔴 ਪੰਜਾਬ ਦੇ ਗਵਰਨਰ ਹੋਏ ਸਰਗਰਮ! ਥੋਡ਼ੀ ਦੇਰ ਬਾਅਦ ਸ਼ੁਰੂ...

🔴 ਪੰਜਾਬ ਦੇ ਗਵਰਨਰ ਹੋਏ ਸਰਗਰਮ! ਥੋਡ਼ੀ ਦੇਰ ਬਾਅਦ ਸ਼ੁਰੂ ਹੋਣਗੀਆਂ ਮੀਟਿੰਗਾਂ:- ਪੜੋ ਪੂਰਾ ਵੇਰਵਾ

Admin User - May 10, 2025 03:50 PM
IMG

ਚੰਡੀਗੜ੍ਹ:- ਭਾਰਤ ਤੇ ਕੀਤੇ ਜਾ ਰਹੇ ਪਾਕਿਸਤਾਨ ਵੱਲੋਂ ਹਮਲਿਆ ਵਿਰੁੱਧ ਰਣਨੀਤੀ ਅਤੇ ਵਿਚਾਰ ਚਰਚਾ ਕਰਨ ਲਈ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਸਰਗਰਮ ਹੋ ਗਏ ਹਨ । ਖਬਰ ਵਾਲੇ ਡਾਟ ਕਾਮ ਨੂੰ ਗਵਰਨਰ ਹਾਊਸ ਤੋਂ ਮਿਲੀ ਜਾਣਕਾਰੀ ਅਨੁਸਾਰ 

ਅੱਜ ਥੋੜੀ ਦੇਰ ਬਾਅਦ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਚੰਡੀਗੜ੍ਹ  ਆਪਣੇ ਗ੍ਰਹਿ ਵਿਖੇ ਸ਼ਾਮ 4  ਵਜੇ  ਪੰਜਾਬ ਚੰਡੀਗੜ੍ਹ ਦੇ ਸਾਰੇ ਧਾਰਮਿਕ ਆਗੂਆਂ ਨਾਲ ਮੀਟਿੰਗ ਕਰਨਗੇ ਅਤੇ ਸ਼ਾਮ 5 ਵਜੇ  ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.