IMG-LOGO
ਹੋਮ ਪੰਜਾਬ: 🔴 ਪੰਜਾਬ ਸਰਕਾਰ ਨੇ ਲੋਕ ਸੰਪਰਕ ਵਿਭਾਗ ਦੇ 2 ਡਿਪਟੀ...

🔴 ਪੰਜਾਬ ਸਰਕਾਰ ਨੇ ਲੋਕ ਸੰਪਰਕ ਵਿਭਾਗ ਦੇ 2 ਡਿਪਟੀ ਡਾਇਰੈਕਟਰਾਂ ਨੂੰ ਜੋਇੰਟ ਡਾਇਰੈਕਟਰ ਤੇ 4 IPRO ਨੂੰ ਤਰੱਕੀ ਦੇ ਕੇ ਡਿਪਟੀ ਡਾਇਰੈਕਟਰ ਵਜੋਂ ਪਦਉਨਤ...

Admin User - May 08, 2025 05:51 PM
IMG

ਚੰਡੀਗੜ੍ਹ:- ਪੰਜਾਬ ਸਰਕਾਰ ਨੇ ਲੋਕ ਸੰਪਰਕ ਵਿਭਾਗ ਦੇ ਦੋ ਡਿਪਟੀ ਡਾਇਰੈਕਟਰਾਂ ਮਨਵਿੰਦਰ ਸਿੰਘ ਤੇ ਇਸ਼ਵਿੰਦਰ ਸਿੰਘ ਗਰੇਵਾਲ ਨੂੰ ਤਰੱਕੀ ਦੇ  ਕੇ ਜੋਇੰਟ ਡਾਇਰੈਕਟਰ ਤੇ 4 IPRO ਨਵਦੀਪ ਸਿੰਘ ਗਿੱਲ , ਪ੍ਰਭਦੀਪ ਸਿੰਘ ਨੱਥੋਵਾਲ, ਹਾਕਮ ਸਿੰਘ ਤੇ ਰਸ਼ਮ ਵਰਮਾ ਨੂੰ ਡਿਪਟੀ ਡਾਇਰੈਕਟਰ ਵਜੋਂ ਪਦਉਨਤ  ਕਰਨ ਲਈ ਅੱਜ ਹੋਈ ਬਾਅਦ ਦੁਪਹਿਰ ਵਿਭਾਗੀ  ਚੋਣ ਕਮੇਟੀ ਦੀ ਮੀਟਿੰਗ ਚ ਹਰੀ ਝੰਡੀ ਦੇ ਦਿੱਤੀ ਹੈ । ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਡਿਪਟੀ ਡਾਇਰੈਕਟਰਾਂ ਦੀਆਂ 6 ਅਸਾਮੀਆਂ ਖਾਲੀ ਸਨ ਜਿਹਨਾਂ ਚੋਂ ਸਿਰਫ 4 ਉਮੀਦਵਾਰਾਂ ਨੂੰ ਇਹਨਾਂ ਅਸਾਮੀਆਂ ਵਿਰੁੱਧ  ਪਦਉਨਤ ਕੀਤਾ ਗਿਆ ਹੈ ਜਦਕਿ 2 ਸੀਟਾਂ ਰਾਖਵੀਂਆਂ ਰੱਖੀਆਂ ਗਈਆਂ ਹਨ ਜਿਨਾਂ ਚ  1 IPRO ਦੀ ਚੱਲ ਰਹੀ ਵਿਭਾਗੀ ਜਾਂਚ ਕਾਰਨ ਉਸ ਦੀ ਤਰੱਕੀ ਦਾ ਫੈਸਲਾ ਸੀਲਡ ਕਵਰ ਰੱਖਿਆ ਹੈ , ਜਦਕਿ ਦੂਜੀ ਟੈਕਨੀਕਲ ਵਿੱਚੋਂ ਅਸਾਮੀ ਦੇ ਰੂਲਫਰੇਮ ਨਾ ਹੋਣ ਕਾਰਨ ਦੱਸਿਆ ਜਾ ਰਿਹਾ ਹੈ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.