IMG-LOGO
ਹੋਮ ਪੰਜਾਬ: 🟣ਵੱਡਾ ਹਾਦਸਾ#ਟਿੱਪਰ ਨਾਲ ਸਕੂਲ ਵੈਨ ਦੀ ਟੱਕਰ, ਡਰਾਈਵਰ ਅਤੇ 7...

🟣ਵੱਡਾ ਹਾਦਸਾ#ਟਿੱਪਰ ਨਾਲ ਸਕੂਲ ਵੈਨ ਦੀ ਟੱਕਰ, ਡਰਾਈਵਰ ਅਤੇ 7 ਬੱਚਿਆਂ ਦੀ ਮੌਤ, ਕਈ ਜ਼ਖਮੀ...

Admin User - May 07, 2025 04:13 PM
IMG

ਪਟਿਆਲਾ ਦੇ ਸਮਾਣਾ ਖੇਤਰ ਵਿਚ ਇੱਕ ਬਹੁਤ ਹੀ ਦਿਲ ਹਲਾਊ ਅਤੇ ਦੁਖਦਾਇਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਸਕੂਲੀ ਵੈਨ ਟਿੱਪਰ ਨਾਲ ਟਕਰਾਈ, ਜਿਸ ਨਾਲ 7 ਬੱਚਿਆਂ ਦੀ ਮੌਤ ਹੋ ਗਈ ਅਤੇ ਡਰਾਈਵਰ ਦਾ ਵੀ ਦਮ ਟੁੱਟ ਗਿਆ। ਇਹ ਹਾਦਸਾ ਸਕੂਲ ਦੀ ਛੁੱਟੀ ਮੌਕੇ ਵਾਪਰਿਆ, ਜਦੋਂ ਬੱਚੇ ਆਪਣੇ ਘਰ ਵਾਪਸ ਜਾ ਰਹੇ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.