ਤਾਜਾ ਖਬਰਾਂ
IPL ਦਾ 30ਵਾਂ ਮੈਚ ਅੱਜ ਲਖਨਊ ਸੁਪਰ ਜਾਇੰਟਸ (LSG) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਾਲੇ ਖੇਡਿਆ ਜਾ ਰਿਹਾ ਹੈ। ਲਖਨਊ ਦੇ ਏਕਾਨਾ ਸਟੇਡੀਅਮ 'ਚ ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਇਹ ਮੈਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।
ਚੇਨਈ ਨੇ ਪਲੇਇੰਗ-11 ਵਿੱਚ ਸ਼ੇਖ ਰਾਸ਼ਿਦ ਅਤੇ ਜੈਮੀ ਓਵਰਟਨ ਨੂੰ ਮੌਕਾ ਦਿੱਤਾ। ਮਿਸ਼ੇਲ ਮਾਰਸ਼ ਲਖਨਊ ਪਰਤ ਆਏ।
ਦੋਵਾਂ ਟੀਮਾਂ ਦੀ ਪਲੇਇੰਗ-11
ਚੇਨਈ ਸੁਪਰ ਕਿੰਗਜ਼: ਸ਼ੇਖ ਰਾਸ਼ਿਦ, ਰਚਿਨ ਰਵਿੰਦਰ, ਰਾਹੁਲ ਤ੍ਰਿਪਾਠੀ, ਵਿਜੇ ਸ਼ੰਕਰ, ਰਵਿੰਦਰ ਜਡੇਜਾ, ਜੈਮੀ ਓਵਰਟਨ, ਐਮਐਸ ਧੋਨੀ (ਕਪਤਾਨ ਅਤੇ ਵਿਕਟਕੀਪਰ), ਅੰਸ਼ੁਲ ਕੰਬੋਜ, ਨੂਰ ਅਹਿਮਦ, ਖਲੀਲ ਅਹਿਮਦ ਅਤੇ ਮੈਥਿਸ਼ ਪਥੀਰਾਨਾ।
ਇਮਪੈਕਟ ਪਲੇਅਰ : ਸ਼ਿਵਮ ਦੂਬੇ, ਦੀਪਕ ਹੁੱਡਾ, ਕਮਲੇਸ਼ ਨਾਗਰਕੋਟੀ, ਰਾਮਕ੍ਰਿਸ਼ਨ ਘੋਸ਼, ਸੈਮ ਕੁਰਾਨ।
ਲਖਨਊ ਸੁਪਰ ਜਾਇੰਟਸ: ਏਡਨ ਮਾਰਕਰਮ, ਮਿਸ਼ੇਲ ਮਾਰਸ਼, ਨਿਕੋਲਸ ਪੂਰਨ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਡੇਵਿਡ ਮਿਲਰ, ਆਯੂਸ਼ ਬਡੋਨੀ, ਅਬਦੁਲ ਸਮਦ, ਸ਼ਾਰਦੁਲ ਠਾਕੁਰ, ਦਿਗਵੇਸ਼ ਰਾਠੀ, ਆਕਾਸ਼ਦੀਪ, ਅਵੇਸ਼ ਖਾਨ।
ਇਮਪੈਕਟ ਪਲੇਅਰ : ਰਵੀ ਬਿਸ਼ਨੋਈ, ਪ੍ਰਿੰਸ ਯਾਦਵ, ਸ਼ਾਹਬਾਜ਼ ਅਹਿਮਦ, ਮੈਥਿਊ ਬਰੇਟਜ਼ਕੀ, ਹਿੰਮਤ ਸਿੰਘ।
Get all latest content delivered to your email a few times a month.