ਤਾਜਾ ਖਬਰਾਂ
ਅੰਮ੍ਰਿਤਸਰ:-ਸਿਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਪ੍ਰੋਗਰਾਮ ਤਹਿਤ ਅਜ ਅੰਮ੍ਰਿਤਸਰ ਦੇ ਕੌਟ ਬਾਬਾ ਦੀਪ ਸਿੰਘ ਸ ਸ ਸਕੂਲ ਵਿਚ ਇਕ ਪ੍ਰੋਗਰਾਮ ਦਾ ਅਗਾਜ ਕੀਤਾ ਗਿਆ ਜਿਥੇ ਪੰਜਾਬ ਸਰਕਾਰ ਵਲੋ ਸਿੱਖਿਆ ਦੇ ਖੇਤਰ ਵੀ ਮਾਰੀਆ ਮਲਾ ਦੇ ਤਹਿਤ ਸਕੂਲ ਬਿਲਡਿੰਗ ਵਿਚ ਨਵੇ ਆਧੁਨਿਕ ਸਮਾਰਟ ਕਲਾਸ ਰੂਮ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਵਲੋ ਪੰਜਾਬ ਸਕਰਾਰ ਦੀ ਉਪਲੱਬਧਿਆ ਦੇ ਨਾਲ ਨਾਲ ਸਕੂਲ ਪ੍ਰਬੰਧਕਾਂ ਅਤੇ ਸਟਾਫ ਦੀ ਸਲਾਘਾ ਕੀਤੀ।
ਇਸ ਮੌਕੇ ਗਲਬਾਤ ਕਰਦੀਆ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਆਧੁਨਿਕ ਯੁੱਗ ਵਿਚ ਬਚਿਆ ਨੂੰ ਸਮਾਰਟ ਸਿੱਖਿਆ ਨਾਲ ਜੋੜਣ ਦੇ ਲਈ ਸਕੂਲ ਵਿਚ ਬਣੇ ਨਵੇ ਆਧੁਨਿਕ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਪੰਜਾਬ ਸਰਕਾਰ ਦਾ ਸਿੱਖਿਆ ਖੇਤਰ ਵਿਚ ਨਵੀ ਕ੍ਰਾਂਤੀ ਦਾ ਰੂਪ ਹੈ। ਜਿਸਦੀ ਜਿਣੀ ਸਲਾੰਘਾ ਕੀਤੀ ਜਾ ਰਹੀ ਹੈ ਜਿਥੇ ਸਰਕਾਰ ਵਲੋ ਸਿਖਿਆ ਕ੍ਰਾਂਤੀ ਦੇ ਖੇਤਰ ਵਿਚ ਅਗ੍ਰਸਰ ਹੈ ਉਥੇ ਹੀ ਸਕੂਲ ਸਟਾਫ ਅਤੇ ਪ੍ਰਬੰਧਕਾ ਦਾ ਵੀ ਪੂਰਾ ਯੋਗਦਾਨ ਰਿਹਾ ਹੈ ਜਿਸ ਨਾਲ ਨਵੀ ਪੀੜੀ ਦੇ ਵਿਦਿਆਰਥੀ ਹੁਣ ਨਵੀਂ ਸਿੱਖਿਆ ਕ੍ਰਾਂਤੀ ਦਾ ਹਿਸਾ ਬਣ ਸਿੱਖਿਆ ਦੇ ਆਧੁਨਿਕ ਯੁੱਗ ਦਾ ਲਾਹਾ ਲੈ ਰਹੇ ਹਨ ਅਤੇ ਇਸ ਤੋ ਇਲਾਵਾ ਸਰਕਾਰ ਦੇ ਨਾਲ ਨਾਲ ਸਕੂਲ ਦੇ ਯੋਗਦਾਨ ਦੇ ਇਲਾਵਾ ਹੁਣ ਮਾਪੇਆ ਦੀ ਵੀ ਜਿੰਮੇਵਾਰੀ ਬਣਦੀ ਹੈ ਕੀ ਉਹ ਵੀ ਆਪਣੇ ਬਚਿਆ ਦੀ ਸਿਖਿਆ ਵਲ ਜਰੂਰ ਧਿਆਨ ਦੇਣ ਤਾਂ ਜੋ ਸਰਕਾਰ ਦੀ ਸਿੱਖਿਆ ਪ੍ਰਣਾਲੀ ਨਾਲ ਤਰਾਸੇ ਹੀਰੇ ਦੇਸ਼ ਦਾ ਭਵਿਖ ਬਣਨ।
Get all latest content delivered to your email a few times a month.