IMG-LOGO
ਹੋਮ ਖੇਡਾਂ: IPL 2025-ਦਿੱਲੀ ਕੈਪੀਟਲਜ਼ ਨੇ ਫਾਫ ਡੂ ਪਲੇਸਿਸ ਨੂੰ ਉਪ-ਕਪਤਾਨ ਬਣਾਇਆ

IPL 2025-ਦਿੱਲੀ ਕੈਪੀਟਲਜ਼ ਨੇ ਫਾਫ ਡੂ ਪਲੇਸਿਸ ਨੂੰ ਉਪ-ਕਪਤਾਨ ਬਣਾਇਆ

Admin User - Mar 17, 2025 05:39 PM
IMG

ਨਵੀਂ ਦਿੱਲੀ- ਦਿੱਲੀ ਕੈਪੀਟਲਜ਼ (DC) ਨੇ ਫਾਫ ਡੂ ਪਲੇਸਿਸ ਨੂੰ ਉਪ ਕਪਤਾਨ ਨਿਯੁਕਤ ਕੀਤਾ ਹੈ। ਫਰੈਂਚਾਇਜ਼ੀ ਨੇ ਉਸ ਨੂੰ 2025 ਸੀਜ਼ਨ ਲਈ ਮੈਗਾ ਨਿਲਾਮੀ ਵਿੱਚ 2 ਕਰੋੜ ਰੁਪਏ ਵਿੱਚ ਖਰੀਦਿਆ। ਡੀਸੀ ਨੇ ਸੋਮਵਾਰ ਨੂੰ ਆਪਣੇ ਐਕਸ (ਟਵਿੱਟਰ) ਹੈਂਡਲ 'ਤੇ ਇਕ ਵੀਡੀਓ ਪੋਸਟ ਕਰਕੇ ਇਸ ਦਾ ਐਲਾਨ ਕੀਤਾ। Ds ਦੇਈਏ ਕਿ IPL-2025, ਇਸ ਮਹੀਨੇ 22 ਮਾਰਚ ਤੋਂ ਸ਼ੁਰੂ ਹੋਣ ਵਾਲਾ ਹੈ।ਡੂ ਪਲੇਸਿਸ ਨੇ 2022 ਤੋਂ 2024 ਸੀਜ਼ਨ ਵਿੱਚ ਆਰਸੀਬੀ ਦੀ ਕਪਤਾਨੀ ਕੀਤੀ, ਪਰ ਫਰੈਂਚਾਇਜ਼ੀ ਨੇ ਉਸਨੂੰ 2025 ਲਈ ਬਰਕਰਾਰ ਨਹੀਂ ਰੱਖਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.