IMG-LOGO
ਹੋਮ ਪੰਜਾਬ: ਜਾਅਲੀ ਵੈਬਸਾਈਟ ਰਾਹੀਂ ਮਾਈਨਿੰਗ ਮਾਲੀਆ ਇਕੱਠਾ ਕਰਨ 'ਤੇ ਹਾਈ ਕੋਰਟ...

ਜਾਅਲੀ ਵੈਬਸਾਈਟ ਰਾਹੀਂ ਮਾਈਨਿੰਗ ਮਾਲੀਆ ਇਕੱਠਾ ਕਰਨ 'ਤੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

Admin User - Jan 30, 2025 11:57 AM
IMG

ਪੰਜਾਬ ਵਿੱਚ ਜਾਅਲੀ ਵੈੱਬਸਾਈਟ ਰਾਹੀਂ ਮਾਈਨਿੰਗ ਮਾਲੀਆ ਇਕੱਠਾ ਕਰਨ ਦੇ ਗੰਭੀਰ ਇਲਜ਼ਾਮ ਦਾ ਮਾਮਲਾ ਹਾਈ ਕੋਰਟ ਪੁੱਜ ਗਿਆ ਹੈ। 100 ਕਰੋੜ ਦੇ ਘਪਲੇ ਦੋਸ਼ਾਂ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੂਬੇ ਵਿਚ ਮਾਈਨਿੰਗ ਦੇ ਚਲਦੇ 40 'ਚੋਂ 12 ਕਲਸਟਰ ਚਲਾ ਰਹੀ ਕੰਪਨੀ ਉਤੇ ਵੈੱਬਸਾਈਟ ਨਾਲ ਰਸੀਦਾਂ ਕੱਟਣ ਦੇ ਦੋਸ਼ ਲੱਗੇ ਹਨ। ਮਾਮਲੇ ਦੀ ਸੁਤੰਤਰ ਏਜੰਸੀ ਤੋਂ ਜਾਂ ਹਾਈ ਕੋਰਟ ਦੀ ਨਿਗਰਾਨੀ ਵਾਲੀ ਸਿੱਟ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.