ਤਾਜਾ ਖਬਰਾਂ
.
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿੰਨ ਦਿਨਾਂ ਚੋਣ ਦੌਰੇ 'ਤੇ ਦਿੱਲੀ ਪਹੁੰਚੇ ਹਨ । ਅੱਜ CM ਮਾਨ ਰੋਹਤਾਸ ਨਗਰ ਅਤੇ ਸ਼ਾਹਦਰਾ ਵਿੱਚ ਰੋਡ ਸ਼ੋਅ ਕਰਨਗੇ। ਭਗਵੰਤ ਮਾਨ ਰੋਹਤਾਸ ਨਗਰ ਵਿਖੇ ਦੁਪਹਿਰ 3:00 ਵਜੇ ਰੋਡ ਸ਼ੋਅ ਕੱਢਣਗੇ ਅਤੇ ਸ਼ਾਹਦਰਾ ਵਿਖੇ ਸ਼ਾਮ 5:00 ਵਜੇ ਰੋਡ ਸ਼ੋਅ ਹੋਵੇਗਾ ।
Get all latest content delivered to your email a few times a month.