ਤਾਜਾ ਖਬਰਾਂ
.
ਨਵੀਂ ਦਿੱਲੀ - ਦਿੱਲੀ ਦੇ ਸਾਬਕਾ ਕਾਂਗਰਸੀ ਨੇਤਾ ਸੁਰੇਂਦਰ ਬਲਹਾਰਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਉਨ੍ਹਾਂ ਨੂੰ ਸੰਸਦ ਮੈਂਬਰ ਸੰਜੇ ਸਿੰਘ ਨੇ 'ਆਪ' ਵਿਚ ਸ਼ਾਮਿਲ ਕਰਵਾਇਆ ਹੈ.। ਇਸ ਦੌਰਾਨ ਸੰਸਦ ਮੈਂਬਰ ਸੰਜੇ ਸਿੰਘ ਉਨ੍ਹਾਂ ਦਾ ਆਪ ਦੇ ਪਰਿਵਾਰ 'ਚ ਨਿੱਘਾ ਸਵਾਗਤ ਕੀਤਾ ਹੈ।
Get all latest content delivered to your email a few times a month.