ਤਾਜਾ ਖਬਰਾਂ
.
ਅੰਮ੍ਰਿਤਸਰ: ਜਿੱਥੇ ਅੰਮ੍ਰਿਤਸਰ ਦੇ ਨਗਰ ਨਿਗਮ ਦੀਆਂ ਚੋਣਾਂ ਦੇ ਦੌਰਾਨ ਜਗ੍ਹਾ ਜਗ੍ਹਾ ਤੇ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਦੂਸਰੇ ਪਾਸੇ ਰੋਪ ਅਤੇ ਪ੍ਰਤੀਰੋਪ ਦੇ ਸਿਲਸਿਲਾ ਜਾਰੀ ਹੈ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਵਾਰਡ ਨੰਬਰ ਇੱਕ ਦਾ ਜਿੱਥੇ ਆਪਣੀ ਵੋਟ ਦਾ ਭੁਗਤਾਨ ਕਰਨ ਆਏ ਗੁਰਜੀਤ ਸਿੰਘ ਔਜਲਾ ਵੱਲੋਂ ਆਪ ਸਰਕਾਰ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਲੋਕਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਸ ਦਾ ਜਵਾਬ ਅੱਜ ਸ਼ਾਮ ਨੂੰ ਲੁੱਕ ਦੇਣਗੇ ਉਹਨਾਂ ਨੇ ਕਿਹਾ ਕਿ 85 ਵਿੱਚੋਂ 65 ਸੀਟਾਂ ਕਾਂਗਰਸ ਪਾਰਟੀ ਨੂੰ ਆ ਰਹੀਆਂ ਹਨ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਹਨਾਂ ਚੋਂ ਕੋਈ ਵੀ ਵਾਇਦਾ ਪੂਰਾ ਨਹੀਂ ਕੀਤਾ ਗਿਆ ਸੀ ਅੱਗੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਵੀ ਕਾਂਗਰਸ ਦੀਆਂ 64 ਦੇ ਕਰੀਬ ਸੀਟਾਂ ਸਨ ਜਿਸ ਵਿੱਚੋਂ ਕੁਝ ਸੀਟਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸਨ ਅਤੇ 42 ਦੇ ਕਰੀਬ ਸੀਟਾਂ ਦੇ ਵਿੱਚ ਕਾਂਗਰਸ ਦੇ ਕੌਂਸਲਰਾਂ ਵੱਲੋਂ ਕੰਮ ਕਰਕੇ ਲੋਕਾਂ ਦਾ ਦਿਲ ਪੂਰੀ ਤਰ੍ਹਾਂ ਨਾ ਜਿੱਤਿਆ ਗਿਆ ਸੀ ਉਹ ਤਾਂ ਇਹ ਉਹਨਾਂ ਵੱਲੋਂ ਕੁਲਦੀਪ ਸਿੰਘ ਧਾਰੀਵਾਲ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੁਲਦੀਪ ਸਿੰਘ ਧਾਰੀਵਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਸੌਂਹ ਖਾਣ ਕੀ ਉਹਨਾਂ ਵੱਲੋਂ ਅਤੇ ਉਹਨਾਂ ਦੀ ਪਾਰਟੀ ਵੱਲੋਂ ਸ਼ਰਾਬ ਨਹੀਂ ਵੰਡੀ ਗਈ ਸੀ ਅੰਮ੍ਰਿਤਸਰ ਦੇ 85 ਵਾਰਡਾਂ ਤੇ ਪੈ ਰਹੀਆਂ ਵੋਟਾਂ ਨੂੰ ਲੈ ਕੇ ਜਿੱਥੇ ਆਰੋਪ ਪ੍ਰਤੀ ਆਰੋਪ ਦੇ ਸਿਲਸਿਲੇ ਜਾਰੀ ਹਨ ਉਥੇ ਹੀ ਅੰਮ੍ਰਿਤਸਰ ਦੇ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਬਹੁਤ ਸਾਰੇ ਸਵਾਲ ਆਮ ਆਦਮੀ ਪਾਰਟੀ ਦੇ ਚੁੱਕੇ ਗਏ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਿਰਫ ਬੁਖਲਾਹਟ ਚ ਆ ਕੇ ਹੀ ਵੋਟਰ ਨਹੀਂ ਕਰਵਾਈਆਂ ਜਾ ਰਹੀਆਂ ਸਨ। ਅਤੇ ਹੁਣ ਕਈ ਲੋਕਾਂ ਦੀਆਂ ਵੋਟਾਂ ਘਟ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਪੰਜਾਬ ਦੇ ਕੈਪਟਨ ਮੰਤਰੀ ਹਨ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚ ਸੌਹ ਖਾਣ ਕਿ ਉਹਨਾਂ ਦੀ ਪਾਰਟੀ ਵੱਲੋਂ ਅਤੇ ਉਹਨਾਂ ਵੱਲੋਂ ਸ਼ਰਾਬ ਨਹੀਂ ਵੰਡੀ ਗਈ ਹੈ। ਅੱਗੇ ਬੋਲਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਾਂਗਰਸ ਪਾਰਟੀ 65 ਦੇ ਕਰੀਬ ਸੀਟਾਂ ਲੈ ਕੇ ਜਾਵੇਗੀ ਇਸ ਦਾ ਸਭ ਤੋਂ ਵੱਡਾ ਤਰਕ ਇਹ ਹੈ ਕਿ ਕਾਂਗਰਸ ਦੇ ਕਈ ਕੌਂਸਲਰਾਂ ਵੱਲੋਂ ਲੋਕਾਂ ਦੇ ਘਰ ਬਹਿ ਕੇ ਕੰਮ ਕਰਵਾਏ ਗਏ ਹਨ। ਅਤੇ ਉਹਨਾਂ ਕਿਹਾ ਕਿ ਇਹ ਵਾਰਡ ਉਹਨਾਂ ਦੀ ਪਰਸਨਲ ਵਾਰਡ ਹੈ ਅਤੇ ਉਹ ਹਮੇਸ਼ਾ ਹੀ ਇਥੋਂ ਵੱਡੀ ਨੀਰ ਨਾਲ ਜਿੱਤ ਆਏ ਹਨ ਅਤੇ ਇਸ ਵਾਰ ਵੀ ਇਥੋਂ ਉਹਨਾਂ ਦੇ ਪਰਿਵਾਰਿਕ ਮੈਂਬਰ ਵਧੀਆ ਲੀਡ ਮੈਚ ਜਿੱਤ ਕੇ ਕੌਂਸਲਰ ਬਣਨਗੇ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਜੋ ਮੋਦੀ ਸਰਕਾਰ ਰਾਮ ਦੇ ਨਾਮ ਤੇ ਵੋਟ ਮੰਗ ਰਹੀ ਸੀ ਤਾਂ ਉਹਨਾਂ ਨੂੰ ਉਸਦਾ ਖਬਜਾ ਭੁਗਤ ਪੈ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਰਾਮ ਕਣ ਕਣ ਦੇ ਵਿੱਚ ਵਸਿਆ ਹਨ ਅਸੀਂ ਰਾਮ ਨੂੰ ਨਹੀਂ ਲਿਆਏ ਰਾਮਸਾ ਨੂੰ ਲੈ ਕੇ ਆਏ ਹਨ।
ਉੱਥੇ ਦੂਸਰੇ ਪਾਸੇ ਵਾਰਡ ਨੰਬਰ ਇੱਕ ਦੇ ਵਿੱਚ ਵੋਟਾਂ ਪਾਉਣ ਆਏ ਲੋਕ ਕਾਫੀ ਖੱਜਲ ਖਵਾਰ ਹੋ ਰਹੇ ਹਨ ਜਿੱਥੇ ਕਿ ਵੋਟਰਾਂ ਵੱਲੋਂ ਆਪਣਾ ਕਰਰਾ ਇਤਰਾਜ ਜਤਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਦੌਰਾਨ ਤਾਂ ਇੱਥੇ ਵੋਟਾਂ ਪਾਈਆਂ ਹਨ ਲੇਕਿਨ ਹੁਣ ਸਾਡੀਆਂ ਵੋਟਾਂ ਨਹੀਂ ਮਿਲ ਪਾ ਰਹੀਆਂ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੀਆਂ ਸੱਤ ਵੋਟਾਂ ਸਨ ਜਿਹਨਾਂ ਵਿੱਚੋਂ ਪੰਜ ਲੋਕ ਵੋਟ ਪਾ ਚੁੱਕੇ ਹਨ ਤੇ ਦੋ ਲੋਕਾਂ ਦੀਆਂ ਵੋਟਾਂ ਅਮੇਲ ਨਹੀਂ ਰਹੀਆਂ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਇਹ ਸਿਰਫ ਆਮ ਆਦਮੀ ਪਾਰਟੀ ਦੀ ਬੁਖਲਾਹਟ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਭਾਰੀ ਲੀਟ ਨਾਲ ਇਥੋਂ ਜਿੱਤ ਪ੍ਰਾਪਤ ਕਰ ਸਕਦੀ ਹੈ। ਉਹਨਾਂ ਨੇ ਕਿਹਾ ਕਿ ਬੇਸ਼ੱਕ ਅਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਹੀਂ ਹਾਂ ਲੇਕਿਨ ਅਸੀਂ ਜਿਸ ਪਾਰਟੀ ਨੂੰ ਪਸੰਦ ਕਰਦੇ ਹਾਂ ਸਾਡਾ ਫਰਜ ਬਣਦਾ ਹੈ ਅਸੀਂ ਉਸਨੂੰ ਵੋਟ ਪਾਈਏ ਉਥੇ ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਇਹ ਡੈਮੋਕਰੇਸੀ ਦਾ ਘਾਣ ਕਰ ਰਹੇ ਹਨ।
ਇਥੋਂ ਦੱਸਣਯੋਗ ਹੈ ਕਿ ਅੱਜ ਅੰਮ੍ਰਿਤਸਰ ਵਿਧਾਨ ਸਭਾ ਦੇ ਵਿੱਚ 85 ਦੇ ਕਰੀਬ ਵਾਰਡਾਂ ਦੇ ਵਿੱਚ ਨਗਰ ਨਿਗਮ ਦੀ ਚੋਣ ਹੋ ਰਹੀ ਹੈ ਅਤੇ 400 ਤੋਂ ਵੱਧ ਉਮੀਦਵਾਰ ਇਸ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਹਨ। ਅਤੇ ਹੀ ਅੰਮ੍ਰਿਤਸਰ ਦੀ ਵਾਰਡ ਨੰਬਰ ਇੱਕ ਜਿੱਥੋਂ ਕਿ ਗੁਰਜੀਤ ਸਿੰਘ ਔਜਲਾ ਹਮੇਸ਼ਾ ਹੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮੈਂਬਰ ਪਾਰਲੀਮੈਂਟ ਤੱਕ ਦਾ ਸਫਰ ਤੈਅ ਕੀਤਾ ਉਹਨਾਂ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਭਾਈ ਗਈ ਹਾਲਾਂਕਿ ਗੁਰਜੀਤ ਸਿੰਘ ਔਜਲਾ ਵੱਲੋਂ ਪੰਜਾਬ ਸਰਕਾਰ ਤੇ ਇੱਕ ਵਾਰ ਫਿਰ ਤੇ ਤਿੱਖੇ ਪੰਜ ਕੱਸੇ ਗਏ ਅਤੇ ਉਹਨਾਂ ਨੂੰ ਕਈ ਸਵਾਲ ਪੁੱਛੇ ਗਏ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਸਵਾਲਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵੱਲੋਂ ਜੋ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹਨਾਂ ਦੀਆਂ 75 ਦੇ ਕਰੀਬ ਤਾਂ ਆ ਰਹੀਆਂ ਕਿੰਨੀਆਂ ਕੁ ਕਾਰਗਰ ਸਾਬਿਤ ਹੁੰਦੀਆਂ ਹਨ ਅਤੇ ਗੁਰਜੀਤ ਸਿੰਘ ਔਜਲਾ ਵੱਲੋਂ ਜੋ 65 ਦੇ ਕਰੀਬ ਸੀਟਾਂ ਆਉਣ ਦੀ ਗੱਲ ਕੀਤੀ ਜਾ ਰਹੀ ਉਹ ਕਿੱਥੋਂ ਤੱਕ ਸੱਚ ਉਹ ਪਾਂਦੀ ਹੈ। ਲੇਕਿਨ ਸ਼ਾਮ 8 ਵਜੇ ਤੱਕ ਇਹ ਸਾਫ ਸਥਿਤ ਹੋ ਜਾਵੇਗਾ ਕਿ ਅੰਮ੍ਰਿਤਸਰ ਚ ਕਿਸ ਦਾ ਮੇਅਰ ਬਣਦਾ ਹੈ।
Get all latest content delivered to your email a few times a month.