IMG-LOGO
ਹੋਮ ਪੰਜਾਬ: ਟਾਇਰ ਫਟਣ ਕਾਰਨ ਪਲਟੀ ਸਬਜ਼ੀ ਨਾਲ ਲੱਦੀ ਮਹਿੰਦਰਾ ਗੱਡੀ, ਮਸਾ...

ਟਾਇਰ ਫਟਣ ਕਾਰਨ ਪਲਟੀ ਸਬਜ਼ੀ ਨਾਲ ਲੱਦੀ ਮਹਿੰਦਰਾ ਗੱਡੀ, ਮਸਾ ਬਚਿਆ ਡਰਾਈਵਰ

Admin User - Dec 12, 2024 02:05 PM
IMG

.

ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਔਜਲਾ ਨੇੜੇ ਅਚਾਨਕ ਇੱਕ ਟਾਇਰ ਫਟਣ ਦੇ ਨਾਲ ਸਬਜ਼ੀ ਨਾਲ ਭਰੀ ਮਹਿੰਦਰਾ 407 ਗੱਡੀ ਪਲਟ ਗਈ। ਦੱਸ ਦਈਏ ਕਿ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਗੱਡੀ ਵਿੱਚ ਸਬਜੀ ਲੱਦੀ ਹੋਈ ਸੀ ਜੋ ਕਿ ਮੁਕੇਸ਼ ਕੁਮਾਰ ਨਾਂ ਦਾ ਡਰਾਈਵਰ ਅੰਮ੍ਰਿਤਸਰ ਤੋਂ ਲੈ ਕੇ ਜੰਮੂ ਨੂੰ ਜਾ ਰਿਹਾ ਸੀ।

 ਗੱਲਬਾਤ ਦੌਰਾਨ ਡਰਾਈਵਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਅਚਾਨਕ ਹੀ ਗੱਡੀ ਦਾ ਟਾਇਰ ਫਟਣ ਦੇ ਨਾਲ ਗੱਡੀ ਪਲਟ ਗਈ ਪਰ ਉਸਨੇ ਤੁਰੰਤ ਗੱਡੀ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੱਡੀ ਨੂੰ ਹੋਲੀ ਕਰਨ ਵਿੱਚ ਕਾਮਯਾਬ ਰਿਹਾ ਜਿਸ ਕਾਰਨ ਉਸਦਾ ਬਚਾਅ ਹੋ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.