ਤਾਜਾ ਖਬਰਾਂ
.
ਅੰਮ੍ਰਿਤਸਰ ਵਿੱਚ ਅੱਜ ਸ਼੍ਰੀ ਘੰਟਾ ਘਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਸੇਵਾ ਕੀਤੀ ਜਾ ਰਹੀ ਸੀ ਤੇ ਇੱਕ ਗਰਮ ਖਿਆਲੀ ਦਲ ਖਾਲਸਾ ਦੇ ਆਗੂ ਨਰਾਇਣ ਸਿੰਘ ਚੋੜਾ ਵੱਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਚਾਹੇ ਗੋਲੀ ਨਹੀਂ ਲੱਗੀ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਸਮਝਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਮੰਦਭਾਗਾ ਦੱਸਿਆ ਕਿਹਾ ਕਿ ਅੱਜ ਸੱਚਖੰਡ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਉਣਾ ਕਿਹਾ ਕਿ 2 ਦਿਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲਾਈ ਗਈ ਉਸ ਸੇਵਾ ਵਿੱਚ ਘੰਟਾਘਰ ਡਿਊੜੀ ਦੇ ਬਾਹਰ ਵਾਰ ਇੱਕ ਘੰਟਾ ਬੈਠਣ ਦੀ ਸੇਵਾ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਉੱਥੇ ਡਿਊਟੀ ਕਰਨ ਜਿਹੜੀ ਸੇਵਾ ਸੀ ਉਹ ਲਾਈ ਗਈ ਪਰ ਅੱਜ ਜਦ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਹ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵੱਲੋਂ ਸਿਕਿਉਰਟੀ ਵੱਲੋਂ ਮੁਸਤੈਦੀ ਵਰਤਦਿਆਂ ਹੋਇਆਂ ਉਹ ਗੋਲੀ ਉਹਨਾਂ ਤੇ ਨਹੀਂ ਲੱਗੇ ਪਰ ਉਹ ਗੋਲੀ
ਜਿਸ ਚਰਨ ਕੁੰਡ ਦੇ ਵਿੱਚ ਸੰਗਤ ਆਪਣੇ ਚਰਨ ਧੋ ਕੇ ਪਰਿਕਰਮਾ ਦੇ ਵਿੱਚ ਪ੍ਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ। ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘਰ ਤੋਂ ਬਾਹਰ ਵਾਰ ਡਿਉਢੀ ਦੇ ਬਾਹਰ ਵਾਰ ਸੇਵਾ ਕਰ ਰਹੇ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹ ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹੱਥ ਚ ਬਰਛਾ ਫੜ ਕੇ ਤੇ ਇਕੱਠਾ ਕਰਦੇ ਬਾਹਰ ਸੇਵਾ ਕਰ ਰਿਹਾ ਸੀ ਇਸਕੀ ਹੋਰ ਨਿੰਦਾ ਕਰਦੇ ਆਂ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ ਔਰ ਸਰਕਾਰ ਨੂੰ ਤਾਲਨਾ ਕਰਦਿਆਂ ਕਿ ਇਹਦੇ ਪਿੱਛੇ ਕੌਣ ਹੈ ਕਿ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸਤੈਦੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜਰੂਰ ਕੀਤੀ ਜਾਏ ।
ਸਵੇਰੇ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕਿਸੇ ਵਿਅਕਤੀ ਨੇ ਗੋਲੀ ਚਲਾਉਣ ਦਾ ਯਤਨ ਕੀਤਾ ਜੋ ਬੇਹੱਦ ਮੰਦਭਾਗਾ ਵੀ ਹੈ ਦੁੱਖਦਾਈ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਮੁਕੱਦਸ ਪਾਵਨ ਪਵਿੱਤਰ ਅਸਥਾਨ ਹ। ਜਿੱਥੇ ਜਿਹੜਾ ਵੀ ਆਉਂਦਾ ਉਹ ਆਪਣੇ ਆਪ ਨੂੰ ਭੈ ਮੁਕਤ ਗੁਰੂ ਅੱਗੇ ਸਮਰਪਤ ਹੋਣ ਦੀ ਜਿਹੜੀ ਭਾਵਨਾ ਲੈ ਕੇ ਆਉਂਦਾ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਦਾ ਵਾਪਰਨਾ ਜਿਹੜਾ ਵੀ ਦਿੰਦਾ ਔਰ ਮੰਦਭਾਗਾ ਵੀ ਪਰਸੋਂ ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਫਸੀਲ ਤੋਂ ਹੀ ਇਸ ਗੱਲ ਨੂੰ ਦੁਹਰਾਇਆ ਗਿਆ ਸੀ ਸਿੰਘ ਸਾਹਿਬਾਨ ਵੱਲੋਂ ਕਿ ਇਹ ਫੈਸਲਾ ਬਿਲਕੁਲ ਬਿਨਾਂ ਕਿਸੇ ਦਬਾਅ ਬਿਨਾਂ ਕਿਸੇ ਡਰ ਬਿਨਾਂ ਕਿਸੇ ਭੈ ਤੋਂ ਸਿਰਫ ਗੁਰੂ ਦੇ ਭੈ ਚ ਰਹਿ ਕੇ ਅਸੀਂ ਕਰ ਰਹੇ ਔਰ ਹੋਇਆ ਕੱਲ ਵੀ ਅਸੀਂ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਏ ਕੜਾ ਪ੍ਰਸ਼ਾਦ ਦੀ ਦੇਖ ਸਹਿਤ ਔਰ ਉੱਥੇ ਇਹੋ ਅਰਦਾਸ ਕੀਤੀ ਕਿ ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਫੈਸਲਾ ਕੀਤਾ ਸਾਡੀ ਰਜ਼ਾ ਚ ਕੀਤਾ ਸਾਡੀ ਹਜੂਰੀ ਚ ਕੀਤਾ ਇਸ ਕਰਕੇ ਜੇ ਕੋਈ ਇਸ ਫੈਸਲੇ ਨੂੰ ਸਲਾਹੁੰਦਾ ਤਾ ਤੇਰੇ ਤਖਤ ਦੀ ਸਿਫਤ ਹੈ ਤੇ ਜੇ ਕੋਈ ਇਸ ਫੈਸਲੇ ਨੂੰ ਨਾ ਪਸੰਦ ਕਰਦਾ ਕੋਈ ਮੰਦਾ ਬੋਲਦਾ ਤੇ ਉਹ ਵੀ ਤੇਰੇ ਤਖਤ ਮ ਬਹੁਤ ਸਾਰੀਆਂ ਏਜੰਸੀਆਂ ਐਸੀਆਂ ਨੇ ਜਿਨਾਂ ਨੂੰ ਫੈਸਲੇ ਤੇ ਚੰਗੇ ਮਾੜੇ ਹੋਣ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਜਿਹੜੇ ਦਰਦ ਹ ਉਹਨਾਂ ਨੂੰ ਜਿਹੜੀ ਪੀੜਾ ਉਹ ਸਾਡੀ ਸੰਕਲਪ ਤੋਂ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਕਿ ਇਥ ਕੋਈ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਉਹਦੀ ਜਵਾਬਦੇਹੀ ਤੈ ਕੀਤੀ ਜਾਂਦੀ ਚਾਹੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਚਾਹੇ ਉਹ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਦਿਆਲ ਸਿੰਘ ਸੀ ਚਾਹੇ ਕੇਂਦਰੀ ਗ੍ਰਿਹ ਮੰਤਰੀ ਬੂਟਾ ਸਿੰਘ ਸੀ ਚਾਹੇ ਮੁੱਖ ਮੰਤਰੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਸੀ ਇੱਥੇ ਜਵਾਬਦੇਹੀ ਤੈਅ ਹੁੰਦੀ ਕਿ ਸਾਡਾ ਸੰਕਲਪ ਹੈ ਔਰ ਇੱਕ ਐਸੀ ਸੋਚ ਹੈ ਜਿਨਾਂ ਨੂੰ ਸਾਡੇ ਇਸ ਸੰਕਲਪ ਤੋਂ ਨਫਰਤ ਹੈ ਕਿਉਂਕਿ ਇਹ ਸੰਕਲਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਖਾਲਸਾ ਪੰਥ ਤੋਂ ਬਖਸ਼ਿਆ ਸਿੱਖਾਂ ਨੂੰ ਬਖਸ਼ਿਆ ਔਰ ਇਸ ਸੰਕਲਪ ਉਥੇ ਵੀ ਹਮੇਸ਼ਾ ਕਾਇਮ ਰਹੇਗਾ ਗੁਰੂ ਪਾਤਸ਼ਾਹ ਦਾ ਤਖਤ ਹੈ ਲੋੜ ਹੀ ਜਦੋਂ ਪਾਤਸ਼ਾਹ ਦੇ ਤਖਤ ਤੇ ਜਿਹੜੇ ਫੈਸਲੇ ਗੁਰੂ ਦੇ ਭੈ ਚ ਹੁੰਦੇ ਨੇ ਜਿਹੜੇ ਗੁਰੂ ਦੇ ਭੈ ਤੋਂ ਬਿਨਾਂ ਹੁੰਦੇ ਨੇ ਉਹ ਫੈਸਲੇ ਕਰਨ ਵਾਲੇ ਵੀ ਡਿੱਗ ਪੈਂਦੇ ਨੇ ਤੇ ਫੈਸਲੇ ਵੀ ਡਿੱਗ ਪੈਂਦੇ ਨੇ ।
Get all latest content delivered to your email a few times a month.