ਤਾਜਾ ਖਬਰਾਂ
.
ਦੱਸਣਯੇਗ ਹੈ ਕਿ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਗਿਆ ਹੈ । ਮਨਜਿੰਦਰ ਸਿੰਘ ਸਿਰਸਾ । 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ । ਅਕਾਲੀ ਦਲ ਸਰਕਾਰ ਵੇਲੇ ਸਿਰਸਾ ਕੋਲ ਵੀ ਕੈਬਨਿਟ ਰੈਂਕ ਸੀ ।
Get all latest content delivered to your email a few times a month.