ਤਾਜਾ ਖਬਰਾਂ
.
ਕਿਸਾਨਾਂ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ। ਜਗਜੀਤ ਸਿੰਘ ਡੱਲੇਵਾਲ ਅਤੇ ਸੁਖਜੀਤ ਸਿੰਘ ਹਰਦੋਝੰਡੇ ਨਾਲ ਮੁਲਾਕਾਤ ਕਰਕੇ ਫੈਸਲਾ ਲਵੇਗੀ। ਦੋਹਾਂ ਵਿੱਚੋਂ ਇਕ ਆਗੂ ਨੂੰ ਮਰਨ ਵਰਤ ਖ਼ਤਮ ਕਰਨ ਸੰਬਧੀ ਕਮੇਟੀ ਸੁਣਾ ਫੈਸਲਾ ਸਕਦੀ ਹੈ। ਦੁਪਹਿਰ 2.30 ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
ਕਿਸਾਨਾਂ ਵੱਲੋਂ ਤਿੰਨ ਮੈਂਬਰੀ ਕਮੇਟੀ ਵਿੱਚ ਸੁਖਦੇਵ ਸਿੰਘ, ਬਲਦੇਵ ਸਿੰਘ ਸਿਰਸਾ ਅਤੇ ਲਖਵਿੰਦਰ ਸਿੰਘ ਔਲਖ ਇਹਨਾਂ ਆਗੂਆਂ ਦੇ ਨਾਮ ਸ਼ਾਮਿਲ ਹੈ।
Get all latest content delivered to your email a few times a month.