IMG-LOGO
ਹੋਮ ਪੰਜਾਬ: ਬਲਾਚੌਰ 'ਚ 18 ਸਾਲ ਦੀ ਲੜਕੀ ਦਾ ਰਾਹੋ 'ਚ ਕਤਲ,...

ਬਲਾਚੌਰ 'ਚ 18 ਸਾਲ ਦੀ ਲੜਕੀ ਦਾ ਰਾਹੋ 'ਚ ਕਤਲ, ਪਰਿਵਾਰ ਨੇ ਲਗਾਇਆ ਜਬਰ ਜਨਾਹ ਦਾ ਦੋਸ਼

Admin User - Nov 30, 2024 11:06 AM
IMG

.

ਔਰਤਾਂ ਦੀ ਸੁਰਖਿਆ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਰਹੇ ਹਨ। ਦੇਰ ਸ਼ਾਮ ਬਲਾਚੌਰ ਦੀ ਇਕ 18 ਸਾਲ ਦੀ ਲੜਕੀ ਜੋ ਬਲਾਚੌਰ ਵਿਖੇ ਬਿਉਟੀ ਪਾਰਲਰ ਦਾ ਕੰਮ ਕਰਦੀ ਸੀ ਉਸ ਦੀ ਲਾਸ਼ ਰਾਹੋਂ ਦੇ ਇਕ ਘਰ ਵਿੱਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦੇ ਮੈਬਰਾਂ ਨੇ ਦੱਸਿਆ ਕਿ ਦੇਰ ਸ਼ਾਮ ਹੋਣ ਕਰਕੇ ਉਹ ਆਪਣੀ ਲੜਕੀ ਨੂੰ ਫੋਨ ਕਰ ਰਹੇ ਸਨ ਤਾਂ ਕਿਸੇ ਹੋਰ ਔਰਤ ਨੇ ਫੋਨ ਚੁੱਕਿਆ ਤੇ ਕਿਹਾ ਕਿ ਤੁਹਾਡੀ ਕੁੜੀ ਰਾਹੋ ਦੇ ਸੈਣੀ ਹਸਪਤਾਲ ਵਿੱਚ ਦਾਖਲ ਹੈ। 

ਪਰਿਵਾਰ ਦੇ ਮੈਬਰ ਸੈਣੀ ਹਸਪਤਾਲ ਪਹੁੰਚੇ ਜਿਥੇ ਉਨ੍ਹਾਂ ਨੂੰ ਆਪਣੀ ਕੁੜੀ ਨਹੀਂ ਮਿਲੀ। ਫਿਰ ਉਹਨਾਂ ਨੂੰ ਦੱਸਿਆ ਕਿ ਲੜਕੀ ਰਾਹੋਂ ਕਸਬੇ ਵਿਚ ਕਿਸੇ ਮਹਿਲਾ ਦੇ ਘਰ ਹੈ ਜਦੋਂ ਪਰਿਵਾਰ ਦੇ ਮੈਬਰਾਂ ਨੇ ਜਾ ਕੇ ਲੜਕੀ ਦੀ ਹਾਲਤ ਨੂੰ ਦੇਖਿਆ ਤਾਂ ਇਵੇਂ ਲੱਗਾ ਕਿ ਬਹੁਤ ਹੀ ਜਾਲਮ ਤਰੀਕੇ ਨਾਲ ਲੜਕੀ ਨਾਲ ਜਬਰ ਜਨਾਹ ਕਰਕੇ ਕਤਲ ਕੀਤਾ ਹੋਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.