IMG-LOGO
ਹੋਮ ਖੇਡਾਂ: 🔹 IND Vs SA 2nd T20: ਭਾਰਤ ਨੇ ਦੱਖਣੀ ਅਫਰੀਕਾ...

🔹 IND Vs SA 2nd T20: ਭਾਰਤ ਨੇ ਦੱਖਣੀ ਅਫਰੀਕਾ ਨੂੰ 125 ਦੌੜਾਂ ਦਾ ਦਿੱਤਾ ਟੀਚਾ

Admin User - Nov 10, 2024 09:42 PM
IMG

.

ਭਾਰਤ ਨੇ ਦੂਜੇ ਟੀ-20 ਵਿੱਚ ਦੱਖਣੀ ਅਫਰੀਕਾ ਨੂੰ 125 ਦੌੜਾਂ ਦਾ ਟੀਚਾ ਦਿੱਤਾ ਹੈ। ਕੇਬੇਰਾ ਦੇ ਸੇਂਟ ਜਾਰਜ ਪਾਰਕ ਸਟੇਡੀਅਮ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤ ਨੇ 50 ਦੌੜਾਂ ਦੇ ਅੰਦਰ 4 ਵਿਕਟਾਂ ਗੁਆ ਦਿੱਤੀਆਂ। ਹਾਰਦਿਕ ਪੰਡਯਾ, ਅਕਸ਼ਰ ਪਟੇਲ ਅਤੇ ਤਿਲਕ ਵਰਮਾ ਨੇ ਟੀਮ ਨੂੰ 124 ਦੌੜਾਂ ਤੱਕ ਪਹੁੰਚਾਇਆ।

ਹਾਰਦਿਕ ਨੇ 39, ਅਕਸ਼ਰ ਨੇ 27 ਅਤੇ ਤਿਲਕ ਨੇ 20 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਮਾਰਕੋ ਜੈਨਸਨ, ਗੇਰਾਲਡ ਕੂਟੀਜ਼, ਐਂਡੀਲੇ ਸਿਮਲੇਨ, ਏਡਨ ਮਾਰਕਰਮ ਅਤੇ ਐਨ ਪੀਟਰ ਨੇ 1-1 ਵਿਕਟ ਹਾਸਲ ਕੀਤੀ। ਇੱਕ ਬੱਲੇਬਾਜ ਰਨਆਊਟ ਵੀ ਹੋਇਆ। ਭਾਰਤ ਚੌਥੀ ਟੀ-20 ਸੀਰੀਜ਼ 'ਚ 1-0 ਨਾਲ ਅੱਗੇ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.