IMG-LOGO
ਹੋਮ ਪੰਜਾਬ: ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਕਰਨ...

ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਬੀਰੀ ਚਾਵਲਾ ਨੂੰ ਪੁਲਿਸ ਨੇ ਕਰਿਆ ਗ੍ਰਿਫਤਾਰ

Admin User - Nov 05, 2024 12:35 PM
IMG

.

ਲੁਧਿਆਣਾ ਪੁਲਿਸ ਨੇ OECC ਇਮੀਗ੍ਰੇਸ਼ਨ ਦੇ ਮਾਲਕ ਬੀਰੀ ਚਾਵਲਾ ਨੂੰ ਹਿਰਾਸਤ ਵਿੱਚ ਲਿਆ ਹੈ। ਚਾਵਲਾ ਖਿਲਾਫ ਲੋਕਾਂ ਨੂੰ ਵਿਦੇਸ਼ ਭੇਜਣ ਦਾ ਸੁਪਨਾ ਦਿਖਾ ਕੇ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਚੱਲ ਰਹੀਆਂ ਸਨ। 

ਦੱਸ ਦੇਈਏ ਕਿ ਬੀਰੀ ਚਾਵਲਾ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। 2019 ਵਿੱਚ, ਤਸਕਰੀ ਦੇ ਨਾਮ 'ਤੇ ਮੋਗਾ ਅਤੇ ਜਲੰਧਰ ਵਿੱਚ ਓਈਸੀਸੀ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਮਾਮਲੇ ਦਾ ਨੋਟਿਸ ਲੈਂਦਿਆਂ ਲੁਧਿਆਣਾ ਦੇ ਤਤਕਾਲੀ ਡੀਸੀ ਨੇ ਓਈਸੀਸੀ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ ਪਰ ਉੱਚ ਪਹੁੰਚ ਰੱਖਣ ਵਾਲੇ ਬੀਰੀ ਚਾਵਲਾ ਨੂੰ 15 ਦਿਨਾਂ ਦੇ ਅੰਦਰ ਹੀ ਕਲੀਨ ਚਿੱਟ ਮਿਲ ਗਈ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.