IMG-LOGO
ਹੋਮ ਰਾਸ਼ਟਰੀ, ਵਿਓਪਾਰ, ਦੇਸ਼ ਭਰ 'ਚ ਇੰਡੀਗੋ ਏਅਰਲਾਈਨ ਦਾ ਸਰਵਰ ਹੋਇਆ ਡਾਊਨ, ਬੁਕਿੰਗ...

ਦੇਸ਼ ਭਰ 'ਚ ਇੰਡੀਗੋ ਏਅਰਲਾਈਨ ਦਾ ਸਰਵਰ ਹੋਇਆ ਡਾਊਨ, ਬੁਕਿੰਗ ਤੇ ਚੈੱਕ-ਇਨ 'ਚ ਦਿੱਕਤ

Admin User - Oct 05, 2024 03:12 PM
IMG

.

ਨਵੀਂ ਦਿੱਲੀ- ਇੰਡੀਗੋ ਏਅਰਲਾਈਨ ਦੇ ਹੌਲੀ ਨੈੱਟਵਰਕ ਕਾਰਨ ਬੁਕਿੰਗ ਸਿਸਟਮ ਅਤੇ ਵੈੱਬਸਾਈਟ ਪ੍ਰਭਾਵਿਤ ਭਾਵ ਸਰਵਰ ਡਾਊਨ ਹੋ ਗਿਆ ਹੈ। ਇਸ ਕਾਰਨ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਅਤੇ ਜ਼ਮੀਨੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਚੈੱਕ-ਇਨ ਦੀ ਪ੍ਰਕਿਰਿਆ ਵੀ ਮੱਠੀ ਪੈ ਗਈ ਹੈ, ਜਿਸ ਕਾਰਨ ਹਵਾਈ ਅੱਡਿਆਂ 'ਤੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਇੰਡੀਗੋ ਨੇ ਕਿਹਾ, 'ਸਾਡੀਆਂ ਟੀਮਾਂ ਇਸ ਮਾਮਲੇ 'ਤੇ ਕੰਮ ਕਰ ਰਹੀਆਂ ਹਨ। ਜਲਦੀ ਹੀ ਆਮ ਸਥਿਤੀ ਨੂੰ ਬਹਾਲ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.