ਤਾਜਾ ਖਬਰਾਂ
.
ਇਜ਼ਰਾਈਲ ਵਿੱਚ ਰਹਿ ਰਹੇ ਭਾਰਤੀਆਂ ਲਈ ਐਡਵਾਈਜਰੀ ਜਾਰੀ
ਭਾਰਤੀ ਅੰਬੈਸੀ ਵੱਲੋਂ ਹੈਲਪਲਾਈਨ ਨੰਬਰ +972-547520711 ਅਤੇ +972-543278392 ਜਾਰੀ ਕੀਤਾ ਹੈ । ਈਰਾਨ ਨੇ ਇਜ਼ਰਾਈਲ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਈਰਾਨ ਨੇ ਇਜ਼ਰਾਈਲ ‘ਤੇ ਸੈਂਕੜੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਨੇ ਤੇ ਇਸ ਹਮਲੇ ਨੂੰ ਨਸਰੱਲਾ ਦੀ ਸ਼ਹਾਦਤ ਦਾ ਬਦਲਾ ਦੱਸਿਆ ਤੇ ਉਧਰ ਇਜ਼ਰਾਈਲ ਨੇ ਈਰਾਨ ਨੂੰ ਹਮਲੇ ਦੀ ਵੱਡੀ ਕੀਮਤ ਚੁਕਾਉਣ ਦੀ ਧਮਕੀ ਦਿੱਤੀ ਹੈ। ਇਨ੍ਹਾਂ ਹਮਲਿਆਂ ਦੇ ਮੱਦੇਨਜ਼ਰ ਭਾਰਤ ਨੇ ਇਜ਼ਰਾਈਲ ਵਿੱਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ।
Get all latest content delivered to your email a few times a month.