ਤਾਜਾ ਖਬਰਾਂ
.
ਅੰਮ੍ਰਿਤਸਰ- ਅੰਮ੍ਰਿਤਸਰ ਦੇ ਇੱਕ ਮਸ਼ਹੂਰ ਕਾਰੋਬਾਰੀ ਵੱਲੋਂ ਤਾਰਾ ਵਾਲੇ ਪੁਲ ਨਹਿਰ ਉੱਤੇ ਪਹੁੰਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਸੀ ਅਤੇ ਇਹ ਘਟਨਾ 28 ਸਤੰਬਰ ਦੀ ਦੱਸੀ ਜਾ ਰਹੀ ਹੈ ਅਤੇ ਅੱਜ ਉਸਦੀ ਮ੍ਰਿਤਕ ਦੇ ਉਸ ਤਾਰਾਂ ਵਾਲੇ ਪੁਲ ਨਜ਼ਦੀਕ ਨਹਿਰ ਵਿੱਚੋਂ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਆਪਣੇ ਕੋਲ ਰੱਖ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਪੰਜਾਬ ਵਿੱਚ ਲਗਾਤਾਰ ਹੀ ਖੁਦਕੁਸ਼ੀਆਂ ਦੇ ਦੌਰ ਜਾਰੀ ਹਨ ਅਤੇ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਕਾਰੋਬਾਰੀ ਵੱਲੋਂ ਵੀ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਿੱਤੀ ਗਈ। ਹਾਲਾਂਕਿ ਦੱਸ ਰਹੇਗਾ ਲਗਾਈਆਂ ਜਾ ਰਹੀਆਂ ਹਨ ਕਿ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਹੀ ਉਸਨੂੰ ਜਾਨੋ ਮਾਰਨ ਦੀਆ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਉੱਥੇ ਹੀ ਪੁਲਿਸ ਅਧਿਕਾਰੀ ਦੇ ਮੁਤਾਬਕ 28 ਸਤੰਬਰ ਨੂੰ ਉਹਨਾਂ ਵੱਲੋਂ ਤਾਰਾਂ ਵਾਲੇ ਪੁਲ ਨਜ਼ਦੀਕ ਨਹਿਰ ਵਿੱਚ ਛਾਲ ਮਾਰੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਅਤੇ ਕੋਤਾ ਖੋਰਾ ਵੱਲੋਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੇਕਿਨ ਕਾਫੀ ਉਹਨਾਂ ਨੂੰ ਲੱਭਣ ਤੋਂ ਬਾਅਦ ਉਹਨਾਂ ਦੀ ਅਜ ਮ੍ਰਿਤਕ ਦੇ ਪਰਾਪਤ ਹੋਈ ਹੈ ਕਿ ਅਸੀਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਅਤੇ ਇਸ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦੇ ਘਰ ਵਿੱਚ ਆਪਸੀ ਕਲੇਸ਼ ਨਜ਼ਰ ਆ ਰਿਹਾ ਹੈ ਉਸ ਬਾਰੇ ਉਹਨਾਂ ਨੂੰ ਕੋਈ ਵੀ ਸ਼ਿਕਾਇਤ ਹਜੇ ਨਹੀਂ ਮਿਲੀ ਹੈ।
ਉਥੇ ਹੀ ਉਦਯੋਗਪਤੀ ਦੇ ਗੁਆਂਡੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਦੇ ਵੀ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਕਲੇਸ਼ ਨਜ਼ਰ ਨਹੀਂ ਆ ਰਿਹਾ ਸੀ ਲੇਕਿਨ ਇਹਨਾਂ ਦਾ ਕੁਝ ਦਿਨਾਂ ਤੋਂ ਪ੍ਰੋਪਰਟੀ ਡਿਸਪਿਊਟ ਚੱਲ ਰਿਹਾ ਸੀ ਲੇਕਿਨ ਉਸ ਦੇ ਚਲਦੇ ਵੀ ਇਹਨਾਂ ਦਾ ਫੈਸਲਾ ਹੋ ਚੁੱਕਾ ਸੀ ਲੇਕਿਨ ਇਸ ਵਿਅਕਤੀ ਵੱਲ ਕਿਉਂ ਖੁਦਕੁਸ਼ੀ ਕੀਤੀ ਗਈ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਲੇਕਿਨ ਕਿਤੇ ਨਾ ਕਿਤੇ ਦੋਵੇਂ ਪਰਿਵਾਰ ਮਿਲ ਕੇ ਆਪਸ ਮਨ ਮਿਟਾਵ ਖਤਮ ਕਰ ਸਕਦੇ ਸਨ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਵਿੱਚ ਦੁੱਖ ਦਾ ਪਹਾੜ ਹੈ ਅਤੇ ਹਜੇ ਤੱਕ ਇਹ ਨਹੀਂ ਸਮਝ ਲੱਗ ਪਈ ਵੀ ਉਸ ਵਿਅਕਤੀ ਵੱਲੋਂ ਆਪਣੇ ਆਪ ਨੂੰ ਕਿਉਂ ਖਤਮ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅਸੀਂ ਅੱਜ ਪੋਸਟਮਾਰਟਮ ਦੌਰਾਨ ਪਹੁੰਚੇ ਹਾਂ ਤੇ ਪੋਸਟਾਂ ਤੋਂ ਬਾਅਦ ਜੋ ਵੀ ਕਾਰਵਾਈ ਹੋਏਗੀ ਉਹ ਪੁਲਿਸ ਅਮਲ ਚ ਲਿਆਵੇਗੀ।
ਇੱਥੇ ਦੱਸ ਕੀ ਹੋ ਗਿਆ ਕਿ ਇਸ ਉਦੋਗਪਤੀ ਵੱਲੋਂ 28 ਸਤੰਬਰ ਨੂੰ ਤਾਰਾਂ ਵਾਲੇ ਪੁੱਲ ਦੀ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਨੀਲਾ ਸਮਾਪਤ ਕਰ ਲਿੱਤੀ ਗਈ ਸੀ ਅਤੇ ਅਤੇ ਅੱਜ ਦੋ ਤਰੀਕ ਨੂੰ ਉਹਨਾਂ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ। ਉਥੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਧਾਰਾ 174 ਦੇ ਤਹਿਤ ਪੋਸਿਟ ਨੂੰ ਕਰਾ ਕੇ ਮਾਮਲਾ ਦਰਜ ਕਰ ਰਿਹਾ ਅਤੇ ਜੇਕ ਜਰੂਰਤ ਪਈ ਤਾਂ ਇਸ ਧਾਰਾਵਾਂ ਤੋਂ ਬਾਅਦ ਹੋਰ ਵੀ ਅਸੀਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਵਾਂਗੇl
Get all latest content delivered to your email a few times a month.