IMG-LOGO
ਹੋਮ ਰਾਸ਼ਟਰੀ: ਦਿੱਲੀ ਸਰਕਾਰ ਕੋਵਿਡ ਦੌਰਾਨ ਡਿਊਟੀ ਕਰਦੇ ਹੋਏ ਜਾਨ ਗਵਾਉਣ ਵਾਲੇ...

ਦਿੱਲੀ ਸਰਕਾਰ ਕੋਵਿਡ ਦੌਰਾਨ ਡਿਊਟੀ ਕਰਦੇ ਹੋਏ ਜਾਨ ਗਵਾਉਣ ਵਾਲੇ ਕੋਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਦੇਵੇਗੀ 1 ਕਰੋੜ ਰੁਪਏ

Admin User - Sep 28, 2024 05:12 PM
IMG

.

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕੋਵਿਡ ਮਹਾਮਾਰੀ ਦੌਰਾਨ ਜਾਨ ਗਵਾਉਣ ਵਾਲੇ ਕੋਰੋਨਾ ਯੋਧਿਆਂ ਦੇ ਪਰਿਵਾਰਾਂ ਲਈ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਅਨੁਸਾਰ, ਇਹ ਸਹਾਇਤਾ ਰਾਸ਼ੀ ਪੰਜ ਕਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ਡਿਊਟੀ ਕਰਦੇ ਹੋਏ ਆਪਣੀ ਜਾਨ ਗਵਾਈ ਸੀ।

ਇਨ੍ਹਾਂ ਯੋਧਿਆਂ ਦੇ ਨਾਂ ਹਨ- ਫਾਰਮਾਸਿਸਟ ਸੰਜੇ ਮਨਚੰਦਾ, ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਜੂਨੀਅਰ ਅਸਿਸਟੈਂਟ ਰਵੀ ਕੁਮਾਰ ਸਿੰਘ, ਸਵੀਪਰ ਵਰਿੰਦਰ ਕੁਮਾਰ, ਦਿੱਲੀ ਪੁਲਿਸ ਅਧਿਕਾਰੀ ਭਵਾਨੀ ਚੰਦਰਾ ਅਤੇ ਪ੍ਰਾਇਮਰੀ ਟੀਚਰ ਮੁਹੰਮਦ ਯਾਸੀਨ।ਆਤਿਸ਼ੀ ਨੇ ਕਿਹਾ ਕਿ ਇਹ ਵਿੱਤੀ ਸਹਾਇਤਾ ਉਨ੍ਹਾਂ ਪਰਿਵਾਰਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ, ਪਰ ਉਨ੍ਹਾਂ ਨੂੰ ਸਨਮਾਨਜਨਕ ਜੀਵਨ ਜਿਉਣ ਵਿੱਚ ਮਦਦ ਕਰੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.