IMG-LOGO
ਹੋਮ ਪੰਜਾਬ: ਪੰਜਾਬ ਚ ਡੀ ਸੀ ਦਾ ਚੋਣ ਕਮਿਸ਼ਨ ਨੇ ਕੀਤਾ ਤਬਾਦਲਾ...

ਪੰਜਾਬ ਚ ਡੀ ਸੀ ਦਾ ਚੋਣ ਕਮਿਸ਼ਨ ਨੇ ਕੀਤਾ ਤਬਾਦਲਾ :-ਪੰਚਾਇਤੀ ਚੋਣਾਂ ਰਾਖਵੇਂਕਰਨ ਦੇ ਲੱਗੇ ਦੋਸ਼

Admin User - Sep 28, 2024 11:30 AM
IMG

.

ਤਰਨਤਾਰਨ ਦੇ DC ਗੁਲਪ੍ਰੀਤ ਸਿੰਘ ਔਲਖ ਦਾ ਤਬਾਦਲਾ ਕਰ ਦਿੱਤਾ ਗਿਆ ਹੈ । ਦੱਸ ਦਈਏ ਕਿ 3 ਦਿਨ ਬਾਅਦ ਹੀ ਗੁਲਪ੍ਰੀਤ ਸਿੰਘ ਔਲਖ ਦਾ ਤਬਾਦਲਾ ਕਰ ਦਿੱਤਾ ਗਿਆ। ਪੰਜਾਬ ਚੋਣ ਕਮਿਸ਼ਨ ਨੇ ਇਹ ਨਿਰਦੇਸ਼ ਕੀਤੇ ਹਨ। ਸਿਆਸੀ ਦਬਾਅ ਹੇਠ ਰਾਖਵੇਂਕਰਨ 'ਚ ਤਬਦੀਲੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.