IMG-LOGO
ਹੋਮ ਪੰਜਾਬ: 🔴 ਮਾਨ ਸਰਕਾਰ ਦਾ ਸਿਹਤ ਕ੍ਰਾਂਤੀ ਵੱਲ ਇੱਕ ਹੋਰ ਵੱਡਾ...

🔴 ਮਾਨ ਸਰਕਾਰ ਦਾ ਸਿਹਤ ਕ੍ਰਾਂਤੀ ਵੱਲ ਇੱਕ ਹੋਰ ਵੱਡਾ ਕਦਮ# ਪੜ੍ਹੋ ਭਲਕੇ ਸਿਹਤ ਵਿਭਾਗ ਨੂੰ ਤੋਹਫਾ ਸੌਂਪਣ ਜਾ ਰਹੇ ਨੇ

Admin User - Jul 27, 2024 08:54 PM
IMG

.

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਸਿਹਤ ਕ੍ਰਾਂਤੀ ਵੱਲ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ।  ਸਿਹਤ ਵਿਭਾਗ ਦੇ ਬੇੜੇ 'ਚ 58 ਨਵੀਆਂ ਐਂਬੂਲੈਂਸ ਸ਼ਾਮਿਲ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਭਲਕੇ 12 ਵਜੇ ਮੁੱਖ ਮੰਤਰੀ ਰਿਹਾਇਸ਼ ਤੋਂ ਹਰੀ ਝੰਡੀ ਵਿਖਾ ਕੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਨੇ ਐਂਬੂਲੈਂਸ ਰਵਾਨਾ ਕਰਨਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.