IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਕੈਨੇਡਾ 'ਚ 19 ਸਾਲਾਂ ਪੰਜਾਬਣ ਦੀ ਮੌਤ; ਹਫ਼ਤਾ ਪਹਿਲਾਂ ਹੀ...

ਕੈਨੇਡਾ 'ਚ 19 ਸਾਲਾਂ ਪੰਜਾਬਣ ਦੀ ਮੌਤ; ਹਫ਼ਤਾ ਪਹਿਲਾਂ ਹੀ ਸਟੱਡੀ ਵੀਜ਼ੇ 'ਤੇ ਗਈ ਸੀ ਵਿਦੇਸ਼..

Admin User - Jul 19, 2024 11:28 AM
IMG

---------------------------------------------------

ਕੈਨੇਡਾ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬ ਦੀ ਇੱਕ ਲੜਕੀ ਦੀ ਮੌਤ ਹੋ ਜਾਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਸਾਨੀਆ ਵਜੋਂ ਹੋਈ ਹੈ। ਸਾਨੀਆ ਦੀ ਉਮਰ ਕਰੀਬ 19 ਸਾਲ ਸੀ। ਸਾਨੀਆ ਪਿਛਲੇ ਹਫਤੇ ਹੀ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਾਨੀਆ ਕੈਨੇਡਾ ਦੇ ਸਾਊਥ ਸਰੀ ਵਿੱਚ ਰਹਿੰਦੀ ਸੀ। ਸਾਨੀਆ ਪਿਛਲੇ ਹਫਤੇ ਹੀ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ ਪਰ ਉਥੇ ਪਹੁੰਚਣ ਦੇ ਤੀਜੇ ਦਿਨ ਹੀ ਇਕ ਸੜਕ ਹਾਦਸੇ 'ਚ ਉਸ ਦੀ ਮੌਤ ਹੋ ਗਈ। ਸਾਨੀਆ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.