ਤਾਜਾ ਖਬਰਾਂ
ਜਲੰਧਰ ਪੱਛਮੀ ਜ਼ਿਮਨੀ ਚੋਣਾਂ ਦੇ ਨਤੀਜੇ 👇👇👇
🔴 11: 20 AMਜਲੰਧਰ ਪੱਛਮੀ ਜ਼ਿਮਨੀ ਚੋਣ, ਰਾਊਂਡ-13
ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਆਪ’ ਨੇ ਜਿੱਤ ਲਈ ਹੈ। ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ‘ਆਪ’ ਉਮੀਦਵਾਰ ਦੀ ਲੀਡ 34 ਹਜ਼ਾਰ ਤੋਂ ਪਾਰ ਹੋਣ ਮਗਰੋਂ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ 'ਤੇ ਰਹੀ।
ਮਹਿੰਦਰ ਭਗਤ ਆਪ-55246
ਸੁਰਿੰਦਰ ਕੌਰ ਕਾਂਗਰਸ-16757
ਸ਼ੀਤਲ ਅੰਗੁਰਲ ਬੀਜੇਪੀ-17921
ਸੁਰਜੀਤ ਕੌਰ ਅਕਾਲੀ ਦਲ-1242
ਬਿੰਦਰ ਕੁਮਾਰ ਬਸਪਾ-734
🔴11: 03 AM
ਬਾਰਵੇਂ ਰਾਊੰਡ 'ਚ ਆਪ ਉਮੀਦਵਾਰ ਮਹਿੰਦਰ ਭਗਤ 34, 112 ਲੀਡ ਨਾਲ ਅੱਗੇ ਹਨ।
ਆਪ ਉਮੀਦਵਾਰ ਮਹਿੰਦਰ ਭਗਤ 50,732 ਵੋਟਾਂ ਨਾਲ ਅੱਗੇ
ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 16,614 ਵੋਟਾਂ ਨਾਲ ਪਿੱਛੇ
ਕਾਂਗਰਸ ਉਮੀਦਵਾਰ ਸੁਰਿੰਦਰ ਕੌਰ 15, 728 ਵੋਟਾ ਨਾਲ ਪਿੱਛੇ
🔴 10:54 AM
11ਵੇਂ ਰਾਊਡ 'ਚ ਆਪ ਅੱਗੇ
ਮਹਿੰਦਰ ਭਗਤ ਆਪ-46064
ਸੁਰਿੰਦਰ ਕੌਰ ਕਾਂਗਰਸ-14668
ਸ਼ੀਤਲ ਅੰਗੁਰਲ ਬੀਜੇਪੀ-15393
ਜਲੰਧਰ ਸੀਟ 'ਤੇ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ। 11 ਰਾਊਂਡ ਦੀ ਗਿਣਤੀ ਹੋ ਚੁੱਕੀ ਹੈ। ਹੁਣ ਸਿਰਫ਼ 2 ਰਾਊਂਡ ਗਿਣਨੇ ਬਾਕੀ ਹਨ।
🔴 10: 50 AM ਦਸਵੇਂ ਰਾਊਡ 'ਚ ਆਪ ਉਮੀਦਵਾਰ ਮਹਿੰਦਰ ਭਗਤ ਵੱਡੀ ਲੀਡ ਨਾਲ ਅੱਗੇ
ਆਪ ਉਮੀਦਵਾਰ ਮਹਿੰਦਰ ਭਗਤ 42,007 14 ਵੋਟਾਂ ਨਾਲ ਅੱਗੇ
ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 14403 ਵੋਟਾਂ ਨਾਲ ਪਿੱਛੇ
ਕਾਂਗਰਸ ਉਮੀਦਵਾਰ ਸੁਰਿੰਦਰ ਕੌਰ 13727 ਵੋਟਾਂ ਨਾਲ ਪਿਛੇ
🔴 10:30 AM
ਅੱਠਵੇਂ ਰਾਊੰਡ 'ਚ ਆਪ ਉਮੀਦਵਾਰ ਮਹਿੰਦਰ ਭਗਤ 23,230 ਵੱਡੀ ਲੀਡ ਨਾਲ ਅੱਗੇ
ਆਪ ਉਮੀਦਵਾਰ ਮਹਿੰਦਰ ਭਗਤ 34,709 ਵੋਟਾਂ ਨਾਲ ਅੱਗੇ
ਕਾਂਗਰਸ ਉਮੀਦਵਾਰ ਸੁਰਿੰਦਰ ਕੌਰ 11,469 ਵੋਟਾਂ ਨਾਲ ਪਿੱਛੇ
ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 10,355 ਵੋਟਾਂ ਨਾਲ ਪਿੱਛੇ
🔴 10: 20 AM
ਸੱਤਵੇਂ ਰਾਊੰਡ 'ਚ ਮਹਿੰਦਰ ਭਗਤ 20, 778 ਲੀਡ ਨਾਲ ਅੱਗੇ
ਆਪ ਉਮੀਦਵਾਰ ਮਹਿੰਦਰ ਭਗਤ 30,999 ਵੋਟਾਂ ਨਾਲ ਅੱਗੇ
ਕਾਂਗਰਸ ਉਮੀਦਵਾਰ ਸੁਰਿੰਦਰ ਕੌਰ 10,221 ਵੋਟਾਂ ਨਾਲ ਪਿਛੇ
ਭਾਜਪਾ ਉਮੀਦਵਾਰ ਸ਼ੀਤਲ ਅੰਗੁਰਲ 8860 ਵੋਟਾਂ ਨਾਲ ਪਿੱਛੇ
🔴 10: 07AM ਛੇਵੇਂ ਰਾਊਂਡ 'ਚ ਵੀ ਮਹਿੰਦਰ ਭਗਤ 17,964 ਦੀ ਲੀਡ ਨਾਲ ਅੱਗੇ
ਆਪ ਦੇ ਉਮੀਦਵਾਰ ਮਹਿੰਦਰ ਭਗਤ 27168 ਵੋਟਾਂ ਨਾਲ ਅੱਗੇ
ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 6557 ਵੋਟਾਂ ਨਾਲ ਪਿਛੇ
ਕਾਂਗਰਸ ਉਮੀਦਵਾਰ ਸੁਰਿੰਦਰ ਕੌਰ 9204 ਵੋਟਾਂ ਨਾਲ ਪਿਛੇ
🔴 9:49 AM
ਪੰਜਵੇਂ ਰਾਊਂਡ ਚ ਮਹਿੰਦਰ ਭਗਤ 15,188 ਦੀ ਲੀਡ ਨਾਲ ਅੱਗੇ ਚੱਲ ਰਹੇ ਹਨ।
ਆਪ ਦੇ ਉਮੀਦਵਾਰ ਮਹਿੰਦਰ ਭਗਤ 23189 ਵੋਟਾਂ ਨਾਲ ਅੱਗੇ
ਚੌਥੇ ਰਾਊੰਡ 'ਚ ਆਪ ਦੇ ਉਮੀਦਵਾਰ ਮਹਿੰਦਰ ਭਗਤ 18,649 ਵੋਟਾਂ ਨਾਲ ਅੱਗੇ
◼ 9: 16 AM
ਜਲੰਧਰ ਪੱਛਮੀ ਦੇ ਚੋਣ ਨਤੀਜੇ ਤੀਜੇ ਰਾਊੰਡ
ਮਹਿੰਦਰ ਭਗਤ ਆਪ-13847
ਸੁਰਿੰਦਰ ਕੌਰ ਕਾਂਗਰਸ-4938
ਸ਼ੀਤਲ ਅੰਗੁਰਲ ਭਾਜਪਾ-2782
◼ 9:03 AM
ਦੂਜੇ ਰਾਊਂਡ ਚ Aap ਦੇ ਮਹਿੰਦਰ ਭਗਤ 6000 ਵੋਟਾਂ ਨਾਲ ਅੱਗੇਜਲੰਧਰ: ਜਲੰਧਰ ਜਿਮਨੀ ਚੋਣ ਦਾ ਹੁਣ ਦੂਜਾ ਰੁਝਾਨ ਸਾਹਮਣੇ ਆ ਗਿਆ ਹੈ ਜਿਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ 6000 ਵੋਟਾਂ ਦੇ ਫਰਕ ਨਾਲ ਅੱਗੇ ਹਨ। ਆਮ ਆਦਮੀ ਪਾਰਟੀ ਦੇ ਪਹਿਲੇ ਰੁਝਾਨ ਵਿੱਚ ਉਮੀਦਵਾਰ ਭਗਤ ਪਹਿਲੇ ਨੰਬਰ ਤੇ ਸੁਰਿੰਦਰ ਕੌਰ ਕਾਂਗਰਸ ਦੀ ਉਮੀਦਵਾਰ ਦੂਜੇ ਸਥਾਨ ਤੇ ਹਨ ਜਦਕਿ। ਭਾਜਪਾ ਦੇ ਸਤੀਸ਼ ਅੰਗੂਰਾਲ ਤੀਜੇ ਸਥਾਨ ਤੇ ਹੀ ਚੱਲ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤ ਕੌਰ ਪਿੱਛੇ
ਬਹੁਜਨ ਸਮਾਜਵਾਦੀ ਪਾਰਟੀ ਦੇ ਬਿੰਦਰ ਲਾਖਾ ਪਿੱਛੇ
▪ 9:00 AM
ਜਲੰਧਰ ਜ਼ਿਮਨੀ ਚੋਣ ਦਾ ਪਹਿਲਾ ਰੁਝਾਨ ਆਇਆ
AAP ਦੇ ਉਮੀਦਵਾਰ ਮੋਹਿੰਦਰ ਭਗਤ 2249 ਅੱਗੇ
ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ 1722 ਪਿੱਛੇ
ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ 1073 ਪਿੱਛੇ
Get all latest content delivered to your email a few times a month.