IMG-LOGO
ਹੋਮ ਪੰਜਾਬ: 🔴 ਵੱਡੀ ਖ਼ਬਰ! ਜਲੰਧਰ ਤੋਂ AAP ਦੇ ਉਮੀਦਵਾਰ ਮਹਿੰਦਰ ਭਗਤ...

🔴 ਵੱਡੀ ਖ਼ਬਰ! ਜਲੰਧਰ ਤੋਂ AAP ਦੇ ਉਮੀਦਵਾਰ ਮਹਿੰਦਰ ਭਗਤ 2249 ਵੋਟਾਂ ਤੇ ਅੱਗੇ

Admin User - Jul 13, 2024 08:51 AM
IMG

ਜਲੰਧਰ: ਜਲੰਧਰ ਜਿਮਨੀ ਚੋਣ ਦਾ ਪਹਿਲਾਂ ਰੁਝਾਨ ਸਾਹਮਣੇ ਆ ਗਿਆ ਹੈ ਜਿਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ 2249 ਵੋਟਾਂ ਦੇ ਫਰਕ ਨਾਲ ਅੱਗੇ ਹਨ।  ਆਮ ਆਦਮੀ ਪਾਰਟੀ ਦੇ ਪਹਿਲੇ ਰੁਝਾਨ ਵਿੱਚ ਉਮੀਦਵਾਰ ਭਗਤ ਨੂੰ 3971 ਵੋਟਾਂ ਪਈਆਂ ਜਦ ਕਿ ਦੂਜੇ ਨੰਬਰ ਤੇ ਸੁਰਿੰਦਰ ਕੌਰ ਕਾਂਗਰਸ ਦੀ ਉਮੀਦਵਾਰ ਨੂੰ ਅਤੇ ਤੀਜੇ ਸਥਾਨ ਤੇ ਭਾਜਪਾ ਦੇ ਸਤੀ ਸੰਗਰਾਲ ਨੂੰ 1073 ਵੋਟਾਂ ਪਈਆਂ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.