IMG-LOGO
ਹੋਮ ਰਾਸ਼ਟਰੀ, ਮਨੋਰੰਜਨ, 🟡 Anant & Radhika's Haldi: ਰਾਧਿਕਾ ਦੀਆਂ ਹਲਦੀ ਦੀ ਰਸਮ...

🟡 Anant & Radhika's Haldi: ਰਾਧਿਕਾ ਦੀਆਂ ਹਲਦੀ ਦੀ ਰਸਮ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ; ਅਸਲੀ ਫੁੱਲਾਂ ਤੋਂ ਬਣੇ ਦੁਪੱਟੇ ਨੇ ਖਿੱਚਿਆ ਸਭ ਦਾ ਧਿਆਨ..

Admin User - Jul 10, 2024 01:25 PM
IMG

---------------------------------------------------

ਰਾਧਿਕਾ ਮਰਚੈਂਟ ਦੀ ਹਲਦੀ ਦੀਆਂ ਖੂਬਸੂਰਤ ਤਸਵੀਰਾਂ ਆਖਰਕਾਰ ਸਾਹਮਣੇ ਆ ਗਈਆਂ ਹਨ। ਉਹ ਅਨਾਮਿਕਾ ਖੰਨਾ ਦੇ ਪਹਿਰਾਵੇ ਵਿਚ ਅਤੇ ਫੂਲਨ ਦੀ ਚਾਦਰ ਨਾਲ ਸਜੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਪਰ ਇਸ ਲੁੱਕ ਵਿਚ ਖਿੱਚ ਦਾ ਕੇਂਦਰ ਰਾਧਿਕਾ ਦਾ ਅਸਲੀ ਫੁੱਲਾਂ ਨਾਲ ਬਣਿਆ ਦੁਪੱਟਾ ਰਿਹਾ। ਜਿਸਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੁਪੱਟੇ ਵਿਚ 1000 ਤੋਂ ਵੱਧ ਤਗਰ ਕਲੀਆਂ ਅਤੇ 90 ਗੇਂਦੇ ਦੇ ਫੁੱਲਾਂ ਨਾਲ ਕੰਮ ਕੀਤਾ ਗਿਆ ਹੈ ਜੌ ਕਿ ਬੇਹੱਦ ਖੂਬਸੂਰਤ ਲੱਗ ਰਿਹਾ ਹੈ।



 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.