IMG-LOGO
ਹੋਮ ਰਾਸ਼ਟਰੀ, ਵਿਓਪਾਰ, 📉 Share Market: ਰਿਕਾਰਡ ਵਾਧੇ ਤੋਂ ਬਾਅਦ ਬਾਜ਼ਾਰ ਪਿਆ ਠੰਡਾ;...

📉 Share Market: ਰਿਕਾਰਡ ਵਾਧੇ ਤੋਂ ਬਾਅਦ ਬਾਜ਼ਾਰ ਪਿਆ ਠੰਡਾ; ਸੈਂਸੈਕਸ 500 ਅੰਕ ਡਿੱਗਿਆ, ਨਿਫਟੀ 24200 ਅੰਕ ਹੇਠਾਂ ਖਿਸਕਿਆ..

Admin User - Jul 05, 2024 12:23 PM
IMG

---------------------------------------------------

ਵੀਰਵਾਰ ਨੂੰ ਰਿਕਾਰਡ ਵਾਧੇ ਤੋ ਬਾਅਦ ਘਰੇਲੂ ਸ਼ੇਅਰ ਬਾਜ਼ਾਰ ਨੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਕਮਜ਼ੋਰੀ ਦਿਖਾਈ। ਪ੍ਰਮੁੱਖ ਬੈਂਚਮਾਰਕ ਸੂਚਕਾਂਕ ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਘਾਟੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 80,000 ਦੇ ਪੱਧਰ ਤੋਂ 500 ਅੰਕ ਹੇਠਾਂ ਖਿਸਕ ਗਿਆ। ਦੂਜੇ ਪਾਸੇ ਨਿਫਟੀ ਵੀ ਕਮਜ਼ੋਰ ਹੋ ਕੇ 24200 ਤੋਂ ਹੇਠਾਂ ਆ ਗਿਆ। ਸਵੇਰੇ 9.43 ਵਜੇ ਸੈਂਸੈਕਸ 417.00 (0.52%) ਅੰਕਾਂ ਦੀ ਗਿਰਾਵਟ ਨਾਲ 79,674.73 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਦੂਜੇ ਪਾਸੇ ਨਿਫਟੀ 92.21 (0.38%) ਅੰਕ ਡਿੱਗ ਕੇ 24,217.85 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।




 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.