IMG-LOGO
ਹੋਮ ਪੰਜਾਬ, ਚੰਡੀਗੜ੍ਹ, ਰਾਸ਼ਟਰੀ, 🔴 BREAKING# Down ਹੋਇਆ Instagram,ਕੁਝ ਦੇਰ ਤੋਂ ਰੀਲਾਂ ਚੱਲਣੀਆਂ ਹੋਈਆਂ...

🔴 BREAKING# Down ਹੋਇਆ Instagram,ਕੁਝ ਦੇਰ ਤੋਂ ਰੀਲਾਂ ਚੱਲਣੀਆਂ ਹੋਈਆਂ ਬੰਦ।

Admin User - Jun 29, 2024 01:39 PM
IMG

.

ਚੰਡੀਗੜ੍ਹ: ਸ਼ੋਸਲ ਮੀਡੀਆ ਪਲੇਟਫਾਰਮ ਇੰਟਾਗ੍ਰਾਮ ਨੂੰ ਲੈ ਕੇ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ ਇਸ ਸਮੇਂ ਸੋਸ਼ਲ ਮੀਡੀਆ 'ਤੇ ਯੂਜ਼ਰਸ 'ਚ ਅਜੀਬ ਜਿਹੀ ਬੇਚੈਨੀ ਹੈ। ਦਰਅਸਲ ਇੰਸਟਾਗ੍ਰਾਮ ਡਾਊਨ ਹੋ ਗਿਆ ਹੈ ਹੈ ਜਿਸ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਕੁਝ ਵੀ ਨਹੀਂ ਦੇਖ ਪਾ ਰਹੇ ਹਨ। ਯੂਜ਼ਰਸ ਇੰਸਟਾ ਰੀਲਜ਼ ਅਤੇ ਵੀਡੀਓਜ਼ ਵੀ ਨਹੀਂ ਦੇਖ ਪਾ ਰਹੇ ਹਨ। ਉਹ ਵਾਰ-ਵਾਰ ਆਈਡੀ ਲਾਗਿੰਗ ਕਰ ਰਹੇ ਹਨ ਪਰ ਐਪ 'ਤੇ ਕੁਝ ਨਹੀਂ ਹੋ ਰਿਹਾ। ਰੀਲਾਂ ਦੀ ਬਜਾਏ ਇੰਸਟਾ 'ਤੇ ਕੁਦਰਤੀ ਨਜ਼ਾਰਿਆਂ ਅਤੇ ਹੋਰ ਤਸਵੀਰਾਂ ਤਸਵੀਰਾਂ ਦਿਖਾਈ ਦੇ ਰਹੀਆਂ ਹਨ, ਜਦੋਂਕਿ ਰੀਲਜ਼ ਨਹੀਂ ਚੱਲ ਰਹੀਆਂਹ੍ਯਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.