IMG-LOGO
ਹੋਮ ਰਾਸ਼ਟਰੀ, ਵਿਓਪਾਰ, 🔴 ਵਰਤਦੇ ਹੋ Jio ਦਾ Sim ? ਤਾਂ ਬਹੁਤ ਜਰੂਰੀ...

🔴 ਵਰਤਦੇ ਹੋ Jio ਦਾ Sim ? ਤਾਂ ਬਹੁਤ ਜਰੂਰੀ ਹੈ ਇਹ ਖ਼ਬਰ; Jio ਨੇ ਆਪਣੇ ਸਾਰੇ ਪਲਾਨ 22% ਤੱਕ ਕੀਤੇ ਮਹਿੰਗੇ.. ਇਸ ਤਰੀਕ ਤੋਂ...

Admin User - Jun 28, 2024 11:19 AM
IMG

---------------------------------------------------

ਜੀਓ ਨੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਮਹਿੰਗਾ ਕਰਕੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਜੀਓ ਦਾ ਸਭ ਤੋਂ ਸਸਤਾ ਪ੍ਰੀਪੇਡ ਰੀਚਾਰਜ ਜੋ ਪਹਿਲਾਂ 159 ਰੁਪਏ ਦਾ ਹੁੰਦਾ ਸੀ ਹੁਣ 189 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਜੀਓ ਨੇ ਆਪਣੇ ਮਾਸਿਕ, 3 ਮਹੀਨੇ ਅਤੇ ਸਾਲਾਨਾ ਪਲਾਨ ਦੀਆਂ ਦਰਾਂ ਵੀ ਵਧਾ ਦਿੱਤੀਆਂ ਹਨ।

ਰਿਲਾਇੰਸ ਜਿਓ ਨੇ ਹਾਲ ਹੀ 'ਚ ਪਲਾਨ ਵਧਾਉਣ ਦਾ ਐਲਾਨ ਕੀਤਾ ਸੀ। ਨਵੀਆਂ ਦਰਾਂ 3 ਜੁਲਾਈ ਤੋਂ ਲਾਗੂ ਹੋਣਗੀਆਂ। ਜਿਓ ਨੇ ਆਪਣੇ ਪਲਾਨ 'ਚ 22 ਫੀਸਦੀ ਦਾ ਵਾਧਾ ਕੀਤਾ ਹੈ। ਜੀਓ ਨੇ ਭਾਰਤੀ ਏਅਰਟੈੱਲ ਤੋਂ ਪਹਿਲਾਂ ਇਸ ਵਾਧੇ ਦਾ ਐਲਾਨ ਕੀਤਾ ਹੈ। ਜੀਓ ਨੇ ਆਪਣੇ 19 ਪਲਾਨ ਦੇ ਟੈਰਿਫ ਵਧਾ ਦਿੱਤੇ ਹਨ, ਜਿਸ ਵਿੱਚ 17 ਪ੍ਰੀਪੇਡ ਪਲਾਨ ਅਤੇ ਦੋ ਪੋਸਟਪੇਡ ਵਿਕਲਪ ਸ਼ਾਮਲ ਹਨ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.