IMG-LOGO
ਹੋਮ ਪੰਜਾਬ: 🔴 ਵੱਡੀ ਖ਼ਬਰ# ਲੁਧਿਆਣਾ ਦੇ ਸਮਰਾਲਾ 'ਚ ਤਿੰਨ ਲੁਟੇਰਿਆ ਨੇ...

🔴 ਵੱਡੀ ਖ਼ਬਰ# ਲੁਧਿਆਣਾ ਦੇ ਸਮਰਾਲਾ 'ਚ ਤਿੰਨ ਲੁਟੇਰਿਆ ਨੇ ਲੁੱਟਿਆ ਬੈਂਕ, ਕਰੀਬ 15 ਲੱਖ ਰੁਪਏ ਦੀ ਕੀਤੀ ਡਕੈਤੀ

Admin User - Jun 11, 2024 04:49 PM
IMG

.

ਸਮਰਾਲਾ: ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੇ ਪਿੰਡ ਬਗਲੀ ਕਲਾ ਵਿੱਚ ਇੱਕ ਵੱਡੀ ਡਕੈਤੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਮਰਾਲਾ ਦੇ ਪਿੰਡ ਬਗਲੀ ਕਲਾ ਦੇ ਪੰਜਾਬ ਐੰਡ ਸਿੱਧ ਬੈਂਕ ਦੇ ਵਿੱਚ ਹੋਈ ਵੱਡੀ ਲੁੱਟ ਦੀ ਘਟਨਾ ਵਾਪਰੀ ਹੈ। ਤਿੰਨ ਨਕਾਬਪੋਸ਼ ਲੁਟੇਰਿ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੀ ਲੁੱਟ ਦੀ ਘਟਨਾ 'ਚ ਤਿੰਨ ਅਣਪਛਾਤੇ ਲੁਟੇਰਿਆ ਨੇ ਕਰੀਬ 15 ਲੱਖ ਰੁਪਏ ਲੁੱਟ ਨੂੰ ਅੰਜਾਮ ਦੇ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ। ਬੈਂਕ ਮਨੈਜਰ ਨੇ ਮੌਕੇ 'ਤੇ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਜਾਂਚ 'ਚ ਜੁੱਟ ਗਈ ਹੈ। ਆਲੇ-ਦੁਆਲੇ ਨਾਕਾਬੰਦੀ ਕਰ ਦਿੱਤੀ ਹੈ ਤਾਂ ਤੋਂ ਲੁਟੇਰਿਆ ਨੂੰ ਕਾਬੂ ਕੀਤਾ ਜਾ ਸਕੇ। ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੀ ਹੈ ਤਾਂ ਜੋ ਲੁਟੇਰਿਆ ਦੀ ਜਲਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.