IMG-LOGO
ਹੋਮ ਖੇਡਾਂ: IPL-2024, 65th Match, RR V/s PBKS: ਰਾਜਸਥਾਨ ਨੇ ਪੰਜਾਬ ਨੂੰ...

IPL-2024, 65th Match, RR V/s PBKS: ਰਾਜਸਥਾਨ ਨੇ ਪੰਜਾਬ ਨੂੰ ਦਿੱਤਾ 145 ਦੌੜਾਂ ਦਾ ਟੀਚਾ, ਕਪਤਾਨ ਕਰਨ, ਹਰਸ਼ਲ ਅਤੇ ਰਾਹੁਲ ਚਾਹਰ ਨੇ ਲਈਆਂ 2-2 ਵਿਕਟਾਂ

Admin User - May 15, 2024 09:31 PM
IMG

.

IPL-2024 ਦੇ 65ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਨੂੰ 145 ਦੌੜਾਂ ਦਾ ਟੀਚਾ ਦਿੱਤਾ ਹੈ। ਰਾਜਸਥਾਨ ਨੇ ਆਪਣੇ ਦੂਜੇ ਘਰੇਲੂ ਮੈਦਾਨ, ਗੁਹਾਟੀ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ 'ਚ 9 ਵਿਕਟਾਂ 'ਤੇ 144 ਦੌੜਾਂ ਬਣਾਈਆਂ।

ਰਾਜਸਥਾਨ ਵੱਲੋਂ ਰਿਆਨ ਪਰਾਗ ਨੇ 34 ਗੇਂਦਾਂ 'ਤੇ 48 ਦੌੜਾਂ ਦੀ ਪਾਰੀ ਖੇਡੀ। ਰਵੀਚੰਦਰਨ ਅਸ਼ਵਿਨ ਨੇ 28 ਦੌੜਾਂ ਬਣਾਈਆਂ। ਕਪਤਾਨ ਸੰਜੂ ਸੈਮਸਨ ਅਤੇ ਟਾਮ ਕੋਹਲਰ-ਕੈਡਮੋਰ ਨੇ 18-18 ਦੌੜਾਂ ਬਣਾਈਆਂ। ਪੰਜਾਬ ਵੱਲੋਂ ਕਪਤਾਨ ਸੈਮ ਕੁਰਾਨ, ਹਰਸ਼ਲ ਪਟੇਲ ਅਤੇ ਰਾਹੁਲ ਚਾਹਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਨਾਥਨ ਐਲਿਸ ਅਤੇ ਅਰਸ਼ਦੀਪ ਸਿੰਘ ਨੂੰ ਇਕ-ਇਕ ਵਿਕਟ ਮਿਲੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.