IMG-LOGO
ਹੋਮ ਖੇਡਾਂ: IPL-2024, 64th Match, LSG Vs DC: ਦਿੱਲੀ ਨੇ ਲਖਨਊ ਨੂੰ...

IPL-2024, 64th Match, LSG Vs DC: ਦਿੱਲੀ ਨੇ ਲਖਨਊ ਨੂੰ 209 ਦੌੜਾਂ ਦਾ ਦਿੱਤਾ ਟੀਚਾ

Admin User - May 14, 2024 09:35 PM
IMG

.

IPL-2024 ਦੇ 64ਵੇਂ ਮੈਚ 'ਚ ਦਿੱਲੀ ਕੈਪੀਟਲਸ ਨੇ ਲਖਨਊ ਸੁਪਰ ਜਾਇੰਟਸ ਨੂੰ 209 ਦੌੜਾਂ ਦਾ ਟੀਚਾ ਦਿੱਤਾ ਹੈ। ਲਖਨਊ ਨੇ ਅਰੁਣ ਜੇਤਲੀ ਸਟੇਡੀਅਮ 'ਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ ਘਰੇਲੂ ਮੈਦਾਨ 'ਤੇ 20 ਓਵਰਾਂ 'ਚ 4 ਵਿਕਟਾਂ 'ਤੇ 208 ਦੌੜਾਂ ਬਣਾਈਆਂ।

ਟ੍ਰਿਸਟਨ ਸਟੱਬਸ ਨੇ 25 ਗੇਂਦਾਂ 'ਤੇ 57 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਦਕਿ ਅਭਿਸ਼ੇਕ ਪੋਰੇਲ ਨੇ 33 ਗੇਂਦਾਂ 'ਤੇ 58 ਦੌੜਾਂ ਬਣਾਈਆਂ।

ਸ਼ਾਈ ਹੋਪ ਨੇ 38 ਅਤੇ ਕਪਤਾਨ ਰਿਸ਼ਭ ਪੰਤ ਨੇ 33 ਦੌੜਾਂ ਬਣਾਈਆਂ।ਨਵੀਨ-ਉਲ-ਹੱਕ ਨੇ 2 ਵਿਕਟਾਂ ਲਈਆਂ। ਅਰਸ਼ਦ ਖਾਨ ਅਤੇ ਰਵੀ ਬਿਸ਼ਨੋਈ ਨੂੰ ਇਕ-ਇਕ ਵਿਕਟ ਮਿਲੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.