IMG-LOGO
ਹੋਮ ਖੇਡਾਂ: IPL-2024, Today 2nd Match, DC 🆚 RCB : ਡੀਸੀ ਨੇ...

IPL-2024, Today 2nd Match, DC 🆚 RCB : ਡੀਸੀ ਨੇ ਟਾਸ ਜਿੱਤਿਆ, ਗੇਂਦਬਾਜ਼ੀ ਦੀ ਕੀਤੀ ਚੋਣ, ਪੰਤ ਦੀ ਬਜਾਏ ਅਕਸ਼ਰ ਕਰ ਰਹੇ ਹਨ ਕਪਤਾਨੀ

Admin User - May 12, 2024 07:25 PM
IMG

.

 IPL 2024 ਵਿੱਚ ਅੱਜ ਡਬਲ ਹੈਡਰ-ਡੇ (ਇੱਕ ਦਿਨ ਵਿੱਚ 2 ਮੈਚ) ਹੈ। ਦਿਨ ਦਾ ਦੂਜਾ  ਤੇ ਸੀਜ਼ਨ ਦਾ ਦਾ 62ਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਵਿਚਕਾਰ ਸ਼ਾਮ 7:30 ਵਜੇ ਤੋਂ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਰਿਸ਼ਭ ਪੰਤ ਦੀ ਜਗ੍ਹਾ ਅਕਸ਼ਰ ਪਟੇਲ ਟਾਸ ਕਰਨ ਆਏ ਹਨ। ਕੁਮਾਰ ਕੁਸ਼ਾਗਰਾ ਅਤੇ ਰਸੀਖ ਸਲਾਮ ਨੂੰ ਟੀਮ ਦੇ ਪਲੇਇੰਗ-11 ਵਿੱਚ ਮੌਕਾ ਦਿੱਤਾ ਗਿਆ ਹੈ। ਜਦਕਿ ਬੈਂਗਲੁਰੂ ਨੇ ਪਿਛਲੇ ਮੈਚ ਦੀ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਕੀਤਾ ਹੈ।ਦੋਵੇਂ ਟੀਮਾਂ ਇਸ ਸੀਜ਼ਨ 'ਚ ਪਹਿਲੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ।

ਦੋਵਾਂ ਟੀਮਾਂ ਦੀ ਪਲੇਇੰਗ-11

ਰਾਇਲ ਚੈਲੇਂਜਰਜ਼ ਬੰਗਲੌਰ: ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕ, ਰਜਤ ਪਾਟੀਦਾਰ, ਮਹੀਪਾਲ ਲੋਮਰੋਰ, ਕੈਮਰੂਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਕਰਨ ਸ਼ਰਮਾ, ਮੁਹੰਮਦ ਸਿਰਾਜ, ਲਾਕੀ ਫਰਗੂਸਨ ਅਤੇ ਯਸ਼ ਦਿਆਲ।

ਪ੍ਰਭਾਵੀ ਖਿਡਾਰੀ: ਸਵਪਨਿਲ ਸਿੰਘ, ਅਨੁਜ ਰਾਵਤ, ਸੁਯਸ਼ ਪ੍ਰਭੂਦੇਸਾਈ, ਵਿਜੇ ਕੁਮਾਰ ਵੈਸਾਖ, ਹਿਮਾਂਸ਼ੂ ਸ਼ਰਮਾ।

ਦਿੱਲੀ ਕੈਪੀਟਲਜ਼: ਅਕਸ਼ਰ ਪਟੇਲ (ਕਪਤਾਨ), ਜੈਕ ਫਰੇਜ਼ਰ-ਮਗਰਚ, ਅਭਿਸ਼ੇਕ ਪੋਰੇਲ, ਸ਼ਾਈ ਹੋਪ, ਕੁਮਾਰ ਕੁਸ਼ਾਗਰਾ, ਟ੍ਰਿਸਟਨ ਸਟੱਬਸ, ਰਸੀਖ ਸਲਾਮ, ਕੁਲਦੀਪ ਯਾਦਵ, ਮੁਕੇਸ਼ ਕੁਮਾਰ ਅਤੇ ਇਸ਼ਾਂਤ ਸ਼ਰਮਾ, ਖਲੀਲ ਅਹਿਮਦ।

ਪ੍ਰਭਾਵੀ ਖਿਡਾਰੀ: ਡੇਵਿਡ ਵਾਰਨਰ, ਸੁਮਿਤ ਕੁਮਾਰ, ਰਿਕੀ ਭੂਈ, ਵਿੱਕੀ ਓਸਵਾਲਾ, ਪ੍ਰਵੀਨ ਦੂਬੇ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.