IMG-LOGO
ਹੋਮ ਰਾਸ਼ਟਰੀ, ਵਿਓਪਾਰ, ਵੰਦੇ ਭਾਰਤ ਮੈਟਰੋ ਦੀ ਪਹਿਲੀ ਝਲਕ ਆਈ ਸਾਹਮਣੇ: ਜੁਲਾਈ ਤੋਂ...

ਵੰਦੇ ਭਾਰਤ ਮੈਟਰੋ ਦੀ ਪਹਿਲੀ ਝਲਕ ਆਈ ਸਾਹਮਣੇ: ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ ਟੈਸਟਿੰਗ

Admin User - May 02, 2024 05:23 PM
IMG

.

ਨਵੀਂ ਦਿੱਲੀ: ਵੰਦੇ ਭਾਰਤ ਮੈਟਰੋ ਟਰੇਨ ਦਾ ਪਹਿਲਾ ਝਲਕ ਅਤੇ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਪੰਜਾਬ ਦੇ ਕਪੂਰਥਲਾ ਦੀ ਦੱਸੀ ਜਾ ਰਹੀ ਹੈ, ਜਿੱਥੇ ਇਹ ਮੈਟਰੋ ਤਿਆਰ ਹੈ। ਇਸ ਮੈਟਰੋ ਦੀ ਟੈਸਟਿੰਗ ਜੁਲਾਈ ਵਿੱਚ ਸ਼ੁਰੂ ਹੋ ਸਕਦੀ ਹੈ। ਸ਼ੁਰੂ ਵਿੱਚ 40 ਵੰਦੇ ਭਾਰਤ ਮੈਟਰੋ ਚਲਾਈਆਂ ਜਾਣਗੀਆਂ। ਹੌਲੀ-ਹੌਲੀ ਟਰੇਨਾਂ ਦੀ ਗਿਣਤੀ 400 ਤੱਕ ਪਹੁੰਚ ਜਾਵੇਗੀ। ਟਰੇਨ ਫਿਲਹਾਲ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ। ਹਾਲਾਂਕਿ ਇਸਦੀ ਅਧਿਕਤਮ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.