IMG-LOGO
ਹੋਮ ਅੰਤਰਰਾਸ਼ਟਰੀ: Big Breaking# ਤਾਇਵਾਨ ਤੇ ਜਾਪਾਨ ਦੀ ਤੜਕੇ-ਤੜਕੇ ਕੰਬੀ ਧਰਤੀ, 7.2...

Big Breaking# ਤਾਇਵਾਨ ਤੇ ਜਾਪਾਨ ਦੀ ਤੜਕੇ-ਤੜਕੇ ਕੰਬੀ ਧਰਤੀ, 7.2 ਦੀ ਤੀਬਰਤਾ ਨਾਲ ਮਹਿਸੂਸ ਕੀਤੇ ਝਟਕੇ, ਸੁਨਾਮੀ ਦਾ ਅਲਰਟ ਜਾਰੀ

Admin User - Apr 03, 2024 05:42 PM
IMG

.

 ਜਾਪਾਨ ਅਤੇ ਤਾਇਵਾਨ ਵਿੱਚ ਬੁੱਧਵਾਰ (3 ਅਪ੍ਰੈਲ) ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.2 ਮਾਪੀ ਗਈ ਹੈ। ਇਸ ਭੂਚਾਲ ਤੋਂ ਬਾਅਦ ਤਾਈਵਾਨ ਅਤੇ ਜਾਪਾਨ 'ਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਇਹ ਵੀ ਦੱਸਣ ਯੋਗ ਹੈ ਕਿ ਹੁਣ ਇਸ ਸਮੇਂ ਤਾਈਵਾਨ ਦੇ ਵਿੱਚ  ਰਾਤ ਹੈ! ਦਿਨ ਚੜੇ ਤੋਂ ਪਤਾ ਚੱਲੇਗਾ ਕਿ ਤੁਸੀਂ ਦੇਖੋਗੇ ਕਿੱਥੇ ਕਿੱਥੇ ਤਬਾਹੀ ਹੋਈ ਹੈ ਇਹ ਵੀ  ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ  ਜਿਸ ਤਰ੍ਹਾਂ ਇਮਾਰਤਾ ਡਿੱਗਣ ਦੀ ਗੱਲ ਆਈ ਹੈ ਉਸ ਤੋਂ ਇਹ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ ਕਿ ਮੌਤਾਂ ਦੀ ਤਬਾਹੀ ਜਿਆਦਾ ਹੋ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.