IMG-LOGO
ਹੋਮ ਰਾਸ਼ਟਰੀ: ਤਿਹਾੜ ਜੇਲ੍ਹ 'ਚ ਕੇਜਰੀਵਾਲ ਦਾ ਪਹਿਲਾ ਦਿਨ, ਸ਼ੂਗਰ ਲੈਵਲ ਗਿਰਾ

ਤਿਹਾੜ ਜੇਲ੍ਹ 'ਚ ਕੇਜਰੀਵਾਲ ਦਾ ਪਹਿਲਾ ਦਿਨ, ਸ਼ੂਗਰ ਲੈਵਲ ਗਿਰਾ

Admin User - Apr 03, 2024 02:10 AM
IMG

.

ਨਵੀਂ ਦਿੱਲੀ: ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਤਿਹਾੜ ਜੇਲ 'ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪਹਿਲੀ ਰਾਤ ਇਧਰ-ਉਧਰ ਘੁੰਮ ਕੇ ਕੱਟੀ। ਉਸ ਦਾ ਸ਼ੂਗਰ ਲੈਵਲ ਵੀ ਡਿੱਗ ਗਿਆ ਹੈ। ਜੇਲ੍ਹ ਅਧਿਕਾਰੀ ਮੁਤਾਬਕ ਕੇਜਰੀਵਾਲ ਰਾਤ ਭਰ 14X8 ਫੁੱਟ ਦੀ ਕੋਠੜੀ ਵਿੱਚ ਘੁੰਮਦੇ ਰਹੇ। ਉਹ ਸੀਮਿੰਟ ਦੇ ਫਰਸ਼ 'ਤੇ ਥੋੜੀ ਦੇਰ ਲਈ ਹੀ ਸੌਂ ਗਏ।

ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਕੇਜਰੀਵਾਲ ਨੂੰ ਸੋਮਵਾਰ ਸ਼ਾਮ 4 ਵਜੇ ਤਿਹਾੜ ਜੇਲ੍ਹ ਲਿਆਂਦਾ ਗਿਆ ਅਤੇ ਬੈਰਕ ਵਿੱਚ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ। ਉਸ ਦਾ ਸ਼ੂਗਰ ਲੈਵਲ ਵੀ ਡਿੱਗ ਗਿਆ ਸੀ। 50 'ਤੇ ਆ ਗਿਆ ਸੀ। ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਨੂੰ ਦਵਾਈ ਦਿੱਤੀ ਗਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.