IMG-LOGO
ਹੋਮ ਪੰਜਾਬ: ਸੰਗਰੂਰ 'ਚ ਭਾਜਪਾ ਦੇ ਬਾਈਕਾਟ ਦੇ ਲੱਗੇ ਫਲੈਕਸ ਬੋਰਡ, ਕਿਸਾਨਾਂ...

ਸੰਗਰੂਰ 'ਚ ਭਾਜਪਾ ਦੇ ਬਾਈਕਾਟ ਦੇ ਲੱਗੇ ਫਲੈਕਸ ਬੋਰਡ, ਕਿਸਾਨਾਂ ਨੇ ਕਿਹਾ- ਉਮੀਦਵਾਰ ਦੇ ਪ੍ਰਚਾਰ ਦਾ ਕਰਨਗੇ ਵਿਰੋਧ

Admin User - Mar 31, 2024 11:25 PM
IMG

.

ਸੰਗਰੂਰ: ਸੰਗਰੂਰ ਦੇ ਪਿੰਡ ਨਮੋਲ ਵਿੱਚ ਕਿਸਾਨਾਂ ਨੇ ਭਾਜਪਾ ਦੇ ਮੁਕੰਮਲ ਬਾਈਕਾਟ ਦੀ ਮੰਗ ਕਰਦੇ ਫਲੈਕਸ ਬੋਰਡ ਲਾਏ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਸਾਡੇ ਨੌਜਵਾਨਾਂ ਦੀ ਕਾਤਲ ਹੈ, ਜੇਕਰ ਉਨ੍ਹਾਂ ਦਾ ਕੋਈ ਆਗੂ ਸਾਡੇ ਪਿੰਡ ਪ੍ਰਚਾਰ ਕਰਨ ਆਇਆ ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ। ਸਰਹੱਦ 'ਤੇ ਚੱਲ ਰਹੇ ਆਪਣੇ ਸੰਘਰਸ਼ ਕਾਰਨ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਮੋਦੀ ਸਰਕਾਰ ਸਾਨੂੰ ਦਿੱਲੀ ਨਹੀਂ ਆਉਣ ਦੇਣਾ ਚਾਹੁੰਦੀ ਸੀ, ਹੁਣ ਅਸੀਂ ਉਨ੍ਹਾਂ ਨੂੰ ਆਪਣੇ ਪਿੰਡ ਨਹੀਂ ਆਉਣ ਦੇਵਾਂਗੇ। ਦੱਸਣਯੋਗ ਹੈ ਕਿ  2020 ਦੇ ਕਿਸਾਨ ਅੰਦੋਲਨ ਦੌਰਾਨ ਵੀ ਨਮੋਲ ਪਿੰਡ ਵਿੱਚ ਕਈ ਸਿਆਸਤਦਾਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.