IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, 🔴 'ਆਪ' 'ਤੇ ਪੰਨੂ ਦਾ ਵੱਡਾ ਇਲਜ਼ਾਮ, ਕਿਹਾ- 16 ਕਰੋੜ...

🔴 'ਆਪ' 'ਤੇ ਪੰਨੂ ਦਾ ਵੱਡਾ ਇਲਜ਼ਾਮ, ਕਿਹਾ- 16 ਕਰੋੜ ਦਾ ਫੰਡ ਲਿਆ.. ਪੜ੍ਹੋ ਪੂਰੀ ਖਬਰ

Admin User - Mar 26, 2024 12:20 AM
IMG

...।।

ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ 'ਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵੱਡੇ ਦੋਸ਼ ਲਾਏ ਹਨ। ਪੰਨੂ ਨੇ ਦੋਸ਼ ਲਾਇਆ ਹੈ ਕਿ 2014 ਤੋਂ 2022 ਦਰਮਿਆਨ ਅਰਵਿੰਦ ਕੇਜਰੀਵਾਲ ਨੇ ਖਾਲਿਸਤਾਨੀਆਂ ਤੋਂ ਕੁੱਲ 16.70 ਮਿਲੀਅਨ ਡਾਲਰ ਦੇ ਵੱਡੇ ਫੰਡ ਲਏ ਹਨ।
ਪੰਨੂੰ ਨੇ ਧਮਕੀ ਦਿੰਦਿਆਂ ਕਿਹਾ ਕਿ ਅਸੀਂ ਜਲਦੀ ਹੀ ਹਿਸਾਬ ਲਵਾਂਗੇ ਕਿ, ਦਵਿੰਦਰਪਾਲ ਸਿੰਘ ਭੁੱਲਰ ਨੂੰ ਤੁਸੀਂ ਕਿਉ ਨਹੀ ਛੜਿਆ। ਅੰਮ੍ਰਿਤਪਾਲ ਸਿੰਘ ਤੇ ਹੋਰਾਂ ਨੂੰ ਐਨਐਸਏ ਤਹਿਤ ਡਿਬਰੂਗੜ੍ਹ ਭੇਜਿਆ ਗਿਆ। ਜੇਲ੍ਹ ਵਿੱਚ ਹਰ ਇੱਕ ਗੱਲ ਦਾ ਹਿਸਾਬ ਲਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.