IMG-LOGO
ਹੋਮ ਰਾਸ਼ਟਰੀ, ਵਿਓਪਾਰ, ਮੁਕੇਸ਼ ਅੰਬਾਨੀ ਨੇ ਪਰਿਵਾਰ ਸਮੇਤ ਗੁਰਜਾਤ ਦੇ ਦਵਾਰਕਾਧੀਸ਼ ਮੰਦਰ 'ਚ...

ਮੁਕੇਸ਼ ਅੰਬਾਨੀ ਨੇ ਪਰਿਵਾਰ ਸਮੇਤ ਗੁਰਜਾਤ ਦੇ ਦਵਾਰਕਾਧੀਸ਼ ਮੰਦਰ 'ਚ ਕੀਤੀ ਪੂਜਾ, ਲੋਕਾਂ ਦਾ ਕੀਤਾ ਧੰਨਵਾਦ

Admin User - Mar 05, 2024 08:36 PM
IMG

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ ਨੇ ਗੁਜਰਾਤ ਦੇ ਦਵਾਰਕਾਧੀਸ਼ ਮੰਦਰ ਵਿੱਚ ਪਰਿਵਾਰ ਸਮੇਤ ਪੂਜਾ ਕੀਤੀ। ਪੂਜਾ ਤੋਂ ਬਾਅਦ ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਗਵਾਨ ਦਵਾਰਕਾਧੀਸ਼ ਦੇ ਆਸ਼ੀਰਵਾਦ ਨਾਲ ਅਨੰਤ ਅਤੇ ਰਾਧਿਕਾ ਦੇ ਵਿਆਹ ਦਾ ਜਸ਼ਨ ਮਨਾਇਆ ਗਿਆ। ਮੈਂ ਜਾਮਨਗਰ ਦੇ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ। ਇਹ ਸਮਾਗਮ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਜਾਮਨਗਰ ਹੁਣ ਅੰਤਰਰਾਸ਼ਟਰੀ ਮੰਚ 'ਤੇ ਹੈ। ਨੀਤਾ ਅਤੇ ਮੈਂ ਲੋਕਾਂ ਦਾ ਧੰਨਵਾਦ ਕਰਦੇ ਹਾਂ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.