ਤਾਜਾ ਖਬਰਾਂ
.
ਲੁਧਿਆਣਾ: ਪੰਜਾਬ ਸਰਕਾਰ ਅੱਜ ਸਿੱਖਿਆ ਕ੍ਰਾਂਤੀ ਦੀ ਇੱਕ ਮਿਸਾਲ ਕਾਇਮ ਕਰਨ ਜਾ ਰਹੀ ਹੈ। ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਤੇ ਆਪ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ਪਹੁੰਚੇ ਹਨ। ਅੱਜ ਦੋਵੇ ਮੁੱਖ ਮੰਤਰੀ 13 'ਸਕੂਲ ਆਫ ਐਮੀਨੈਂਸ' ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਸਕੂਲ ਅੱਜ ਦੇ ਸਮੇਂ ਦੀ ਲੋੜ ਨੇ...ਜੋ ਬੱਚਿਆਂ ਨੂੰ ਭਵਿੱਖ ਲਈ ਇੱਕ ਦਿਸ਼ਾ ਦਿੰਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸ਼ਾਨਦਾਰ 13 ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰ ਰਹੇ ਹਾਂ... ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਲੁਧਿਆਣਾ ਤੋਂ Live...
ਦੇਖੋ. Tap theWatch Live👇👇👇
Get all latest content delivered to your email a few times a month.