IMG-LOGO
ਹੋਮ ਪੰਜਾਬ: ਬਲਵਿੰਦਰ ਸਿੰਘ ਬੱਲੋ ਨੂੰ ਮੰਡੀ ਬੋਰਡ ਦਾ ਮੈਂਬਰ ਡਾਇਰੈਕਟਰ ਨਿਯੁਕਤ...

ਬਲਵਿੰਦਰ ਸਿੰਘ ਬੱਲੋ ਨੂੰ ਮੰਡੀ ਬੋਰਡ ਦਾ ਮੈਂਬਰ ਡਾਇਰੈਕਟਰ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ

Admin User - Mar 01, 2024 07:57 PM
IMG

.

ਰਾਮਪੁਰਾ ਫੂਲ 01 ਮਾਰਚ ( ਹਰਮਨ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਦਿਨੀਂ ਹਲਕਾ ਮੌੜ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਲੋ ਨੂੰ ਪੰਜਾਬ ਮੰਡੀ ਬੋਰਡ ਦਾ ਮੈਂਬਰ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹਨਾਂ ਦੀ ਇਸ ਨਿਯੁਕਤੀ ਤੇ ਆਈ . ਟੀ .ਆਈ .ਇੰਪਲਾਈਜ ਯੂਨੀਅਨ (ਰਜਿ.) ਪੰਜਾਬ ਵੱਲੋਂ ਸਰਕਾਰੀ ਆਈ .ਟੀ .ਆਈ.ਮੋਗਾ ਦੇ ਪ੍ਰਧਾਨ ਨਵਦੀਪ ਸਿੰਘ ਵਜੀਦਕੇ ਨੇ ਸਾਥੀਆਂ ਸਮੇਤ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੂੰ ਵਧਾਈ ਦਿੰਦਿਆਂ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਨਵ ਨਿਯੁਕਤ ਮੈਂਬਰ ਡਾਇਰੈਕਟਰ ਬਲਵਿੰਦਰ ਸਿੰਘ ਬੱਲੋ ਨੇ ਆਪਣੇ ਇਸ ਸਨਮਾਨ ਲਈ ਜੱਥੇਬੰਦਕ ਆਗੂਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਆਮ ਆਦਮੀ ਪਾਰਟੀ ਹਲਕਾ ਮੌੜ ਰਾਜ ਸਿੰਘ ਮਾਨ ਅਤੇ ਹਰਜਾਪ ਸਿੰਘ ਮਾਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.