IMG-LOGO
ਹੋਮ ਰਾਸ਼ਟਰੀ: Breaking News: ਦਿੱਲੀ ਦੇ ਐਮਿਟੀ ਸਕੂਲ ਨੂੰ ਮਿਲੀ ਬੰਬ ਨਾਲ...

Breaking News: ਦਿੱਲੀ ਦੇ ਐਮਿਟੀ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ; ਜਾਂਚ ਜਾਰੀ, ਸਕੂਲ ਕਰਵਾਇਆ ਗਿਆ ਖਾਲੀ

Admin User - Feb 12, 2024 01:03 PM
IMG

...।

ਦਿੱਲੀ ਦੇ ਪੁਸ਼ਪ ਵਿਹਾਰ ਖੇਤਰ ਦੇ ਐਮਿਟੀ ਸਕੂਲ ਨੂੰ 12 ਫਰਵਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ ਹੈ। ਦਿੱਲੀ ਪੁਲਿਸ ਮੌਕੇ ਤੇ ਮੌਜੂਦ ਹੈ ਅਤੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਮੁਤਾਬਕ ਫਿਲਹਾਲ ਇਸ ਸਬੰਧੀ ਜਾਂਚ ਜਾਰੀ ਹੈ।

ਬਾਕੀ ਵੇਰਵਿਆਂ ਦੀ ਉਡੀਕ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.