IMG-LOGO
ਹੋਮ ਅੰਤਰਰਾਸ਼ਟਰੀ: ਅਮਰੀਕਾ ਤੋਂ ਕੈਨੇਡਾ ਆ ਰਹੇ ਟਰੱਕ ਟਰੇਲਰ 'ਚ ਕਥਿਤ ਤੌਰ...

ਅਮਰੀਕਾ ਤੋਂ ਕੈਨੇਡਾ ਆ ਰਹੇ ਟਰੱਕ ਟਰੇਲਰ 'ਚ ਕਥਿਤ ਤੌਰ 'ਤੇ 290 ਕਿਲੋ ਕੋਕੀਨ ਬਰਾਮਦ, ਜਾਂਚ 'ਚ ਜੁੱਟੀ ਪੁਲਿਸ

Admin User - Feb 08, 2024 10:01 PM
IMG

.

ਅਮਰੀਕਾ ਤੋਂ ਕੈਨੇਡਾ ਆ ਰਹੇ ਟਰੱਕ ਟਰੇਲਰ ਚ ਕਥਿਤ ਤੌਰ ਤੇ 290 ਕਿਲੋ ਕੋਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੈਨੇਡੀਅਨ ਟਰੱਕ ਡਰਾਈਵਰ ਗਗਨਦੀਪ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਬਰਾਮਦੀ Detroit  ਬਾਰਡਰ ਤੇ ਅਮਰੀਕਨ ਅਫਸਰਾ ਵੱਲੋ ਕੀਤੀ ਗਈ ਹੈ। ਜਿਸ ਦਾ ਅੰਤਰਰਾਸ਼ਟਰੀ ਬਾਜਾਰੀ ਮੁੱਲ 8.7 ਮਿਲੀਅਨ ਡਾਲਰਬਹੈ। ਸੂਤਰਾਂ ਮੁਤਾਬਿਕ ਪ੍ਰਾਪਤ ਜਾਣਕਾਰੀ ਅਨੁਸਾਰ ਫਿਲਹਾਲ ਦੋਸ਼ ਹਾਲੇ ਸਾਬਤ ਨਹੀਂ ਹੋਏ ਹਨ ਤੇ ਟਰੇਲਰ ਦੀ ਸੀਲ ਪੇਪਰਾ ਨਾਲ ਨਹੀਂ ਮਿਲੀ। ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.